ਜੇ ਮਾਂਵਾਂ ਠੰਡੀਆ ਛਾਵਾਂ ਤਾਂ ਪਿਓ AC ਤੋਂ ਘੱਟ ਨੀ
ਹੋੲਿਅਾ ਕੀ ਜੇ ਲੋਕਾ ਨੇ ਬਦਨਾਮ ਕਰਤਾ… ਚਲੋ ਕਿਸੇ ਬਹਾਨੇ ਤਾ ਮਿਤਰਾਂ ਦਾ ਨਾਮ ਕਰਤਾ.
Raat nu 2 type de lok hi jag de ne, phla pyar karn wala doj kuj life ch karn wala.
ਹਜਾਰਾਂ ਕੋਸੀਸ਼ਾਂ ਦੇ ਬਾਵਜੂਦ ਵੀ ,, ਜੋ ਪੂਰੀਆਂ ਨਾਂ ਹੋ ਸਕੀਆਂ ,, ਤੇਰਾਂ ਨਾਂ ਵੀ ਉਹਨਾਂ ਰੀਝਾਂ ਵਿੱਚ ਆਉਦਾ ਮਹਿਰਮਾਂ Continue Reading..
ਤੇਰੇ ਤੇ ਿਦਲ ਆਇਆ ਏ ਤਾਂ ਹੀ ਤਾਂ ਤੈਨੂੰ ਚਾਹਿਆ ਏ…….
ਬਣ ਤੇ ਸਹੀ ਤੂੰ ਖੁਦਾ ਮੇਰਾ….. ਇਬਾਦਤ ਨਾ ਕਰਾ ਤਾਂ ਕਾਫਰ ਆਖੀ.
ਨਹੀ ਕਰਨਾ ਮੈਂ ਪਿਆਰ ਉਹਨਾਂ ਲੋਕਾਂ ਨਾਲ???? ਜੋ ਹਜ਼ਾਰਾਂ ਦੇ ਦਿਲ ਜਿੱਤ ਕੇ ਵੀ ਕਿਸੇ ਇੱਕ ਦੇ ਨਹੀਂ ਹੁੰਦੇ
ਕੀ ਪਤਾ ਨੈੱਟਵਰਕ ਕਦੋਂ ਉਡ ਜਾਵੇ ਨੀ ਕੀ ਫਾਇਦਾ ਏ ਨੈਟ ਤੇ ਲਾਈ ਯਾਰੀ ਦਾ
ohdi berukhi ne kho lyiya ne shrrata meriya te loki kehnde hun tu bdi smjdaar ho gyi
Your email address will not be published. Required fields are marked *
Comment *
Name *
Email *