ਮਾ ਬਿਨਾ ਤਾ ਇਕ ਸ਼ਰਟ ਤੱਕ ਨੀ ਮਿਲਦੀ, ਤੇ ਤੁਸੀ ਮਾ ਬਿਨਾ ਸੁਕੂਨ ਭਾਲਦੇ ਓ।।
ਮਾਪਿਆਂ ਲਈ ਬੜਾ ਖਾਸ ਹਾਂ ਮੈਂ ਲੋਕਾਂ ਲਈ ਭਾਵੇਂ ਆਮ ਸਹੀ।।
ਜਿਂਦਗੀ ਚ ਖੁਸ਼ ਰਹਿਣ ਦਾ ਤਰੀਕਾ, ਕਿਸੇ ਤੋ ਕੋਈ ਉਮੀਦ ਨਾ ਰੱਖੋ
ਹਰ ਕੋਈ ਇੱਕ ਬਣਨ ਨੂੰ ਫਿਰਦੈ, ਇੱਥੇ ਕਰੋੜਾਂ ਵਿੱਚੋਂ, ਹੀਰਾ ਬਣਕੇ ਚਮਕਣਾ ਸੌਖਾ ਨਹੀਂ, ਕਿਤੇ ਰੋੜਾਂ ਵਿੱਚੋਂ !
ਜਿਦੰਗੀ ਤਾਂ ਕਿਸਮਤ ਨਾਲ ਚਲਦੀ ਹੈ ਜਨਾਬ | ਦਿਮਾਗ ਨਾਲ ਚੱਲਦੀ ਹੁੰਦੀ ਤਾ ਬੀਰਬਲ ਬਦਸ਼ਾਹ ਹੋਣਾ ਸੀ …|
ਢਿੱਡ ਦਾ ਭੁੱਖਾ ਰੱਜ ਜਾਂਦਾ ਪਰ ਨੀਤ ਦਾ ਭੁੱਖਾ ਬੰਦਾ ਕਦੀਂ ਨੀ ਰੱਜਦਾ।।
ਕੌਣ ਕਿਸਦਾ ਰਕੀਬ ਹੁੰਦਾ ਏ, ਆਪੋ-ਅਪਣਾ ਨਸੀਬ ਹੁੰਦਾ ਏ।
ਹੁਣ ਬੰਦਾ ਲੱਤਾਂ ਖਿਚਣ ਵਾਲੇ ਨੂੰ ਕਿੱਦਾਂ ਸਮਝਾਵੇ ॥॥ ਕਿ ਬਾਂਹ ਉਪਰ ਵਾਲੇ ਨੇ ਫੱਡੀ ਹੋਈ ਆ ॥॥
ਦੇਖ ਕੇ ਹਰ ਕੋਈ ਇਥੇ ਮੁਸਕਰਾਉੰਦਾ ਜਰੂਰ ਹੁੰਦਾ…. ਪਰ ਕੋਈ ਕਿਸੇ ਲਈ ਅੱਜ-ਕੱਲ ਦਿਲੋ ਖੁਸ਼ ਨਹੀ ਹੁੰਦਾ
Your email address will not be published. Required fields are marked *
Comment *
Name *
Email *