ਘਰੇ ਵੜਦਿਆਂ ਨੂੰ ਜੇ ਮਾਂ ਨਾ ਦਿਖੇ ਤਾਂ ਘਰ ਵੀ ਨਹੀਂ ਦਿਖਦਾ !!
ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ __!! ਪਰ ਮੈਂ ਕਦੇ ਉਸਨੂੰ “ਲੋਕਾਂ” ਵਿੱਚ ਨਹੀ ਸੀ ਗਿਣਿਆ
ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸ
ਜਿਸਨੂੰ ਖੁਦਾ ਨੇ ਰੋਸ਼ਨ ਕਰਨਾ ਉਹਨੂੰ ਬੰਦ ਕਮਰੇ ਵਿੱਚ ਵੀ ਕਰ ਦੇਣਾ
ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਣਾ, ਕਿ ਤੈਨੂੰ ਵਾਰ ਵਾਰ ਹਸਾਉਣ ਨੂੰ ਜੀਅ ਕਰਦਾ.
ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ💯 ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ🌺
ਲੈਣ ਮਾਸੀਆਂ ਕਦੇ ਨਾ ਮਾਂਵਾ ਵਾਲਾ ਥਾਂ ਜੱਗ ਤੇ ਵੀਰ ਬੇਗਾਨੇ ਬਣ ਕਦੇ ਨਾ ਸੱਜੀ ਬਾਂਹ ਜੱਗ ਤੇ
ਆਹ ਲੈ ਸੋਹਣਿਆ ਅਸੀਂ ਵੀ ਦਿਲ ਤੇਰੇ ਨਾਮ ਕਰ ਤਾ,, ਸਾਨੂੰ ਡਰ ਨਹੀਂ ਕਿਸੇ ਦਾ ਇਜਹਾਰ ਅਸੀਂ ਸ਼ਰੇਆਮ ਕਰ ਤਾ..
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ❣️…✍🏻hpy
Your email address will not be published. Required fields are marked *
Comment *
Name *
Email *