ਪਿਆਰ ਕਰਨਾ🥰 ਸਿੱਖਿਆ ਹੈ 👇🏻ਨਫ਼ਰਤ ਦਾ ਕੋਈ 👍ਜੋਰ ਨਹੀਂ.. 😇ਬੱਸ ਤੂੰ ਹੀ ਤੂੰ ਹੈ ਇਸ ਦਿੱਲ💖 ਵਿੱਚ ਦੂਸਰਾ ਕੋਈ 🤭ਹੋਰ ਨਹੀਂ.
Related Posts
ਤੂੰ ਕਦੇ ਮੇਰੇ ਦੁੱਖ ਤਕਲੀਫ ਤੋ ਵਾਕਿਫ ਹੋ ਕੇ ਵੇਖੀ ਤੈਨੂੰ ਫੇਰ ਪਤਾ ਲੱਗ ਜਾਣਾ ਟੁੱਟੇ ਦਿਲ ਦੀ ਪੀੜ ਦਾ
ਸ਼ੁਕਰ ਆ ਰੱਬਾ ਐਨੇ ਦੁੱਖਾਂ ਵਿੱਚ ਵੀ ਹੱਸਦੇ ਆ, ਨਹੀਂ ਲੋਕ ਤਾਂ ਮਚਦੇ ਆ,ਵੀ ਕਿਉਂ ਵਸਦੇ ਆ।
ਰੱਬਾ ਐਨਾ ਤੂੰ ਪੰਜਾਬ ਨੂੰ ਅਮੀਰ ਬਣਾ ਦੇ ਪੁੱਤ ਕਦੇ ਵੀ ਕਿਸੇ ਦਾ ਪ੍ਰਦੇਸ਼ ਜਾਵੇ ਨਾ 🇮🇳🇦🇪💯💯 Miss you family Continue Reading..
ਬਹੁਤੇ ਦਿਮਾਗ ਵਾਲੇ ਨਹੀ ਜਾਣ ਸਕਦੇ, ਹਾਲ ਕਿਸੇ ਦਿਲ ਦਾ, ਏਸ ਝੱਲੇ ਦਿਲ ਨੂੰ ਸਮਝਣ ਲਈ, ਤਾਂ ਝੱਲੇ ਹੋਣਾ ਪੈਦਾਂ Continue Reading..
ਰੁੱਲ਼ ਦੇ ਨੇ ਬਜੁਰਗ ਵੱਡੀ ਉਮਰੇ ਜਾ ਕੇ ਜਿੱਨ੍ਹਾਂ ਪੁੱਤਰ ਪਾਲਤੇ ਦੁੱਧ ਨਾਲ ਨਵਾਕੇ ..
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ
ਸਕੂਲੋ ਆਉਣਾ ਤੇ ਸੁਟਣਾ ਬੈਗ। . . . ਜਾਣਾ ਲੁੱਟਣ ਪਤੰਗ ਉਹ ਵੀ ਕੀ ਦਿਨ ਸੀ।
ਕਾਂ ਉੱਡਦੇ ਬਹਿ ਗਏ ਨੇ । ਸਾਨੂੰ ਗਮ ਸੱਜਣਾ ਦਾ ਲੋਕੀ ਪਾਗਲ ਕਹਿ ਗਏ ਨੇ ।
