ਸਾਡਾ ਮਤਲਵੀ ਪਿਆਰ ਨਹੀ ਸੀ ਬੱਸ ਕੁਝ ਮਜਬੂਰੀਆਂ ਸੀ ਜੋਂ ਸਾਨੂੰ ਬਖ kr ਗਈਆ…
ਬੜੀ ਅਜੀਬ ਆ ਮੇਰੇ ਦਿਲ ਦੀ ਖਵਾਹਿਸ਼, ਇੱਕ ਸ਼ਖਸ ਏਹਦਾ ਹੋਣਾ ਨੀ ਚਾਹੁੰਦਾ, ਤੇ ਏਹ ਓਹਨੂੰ ਖੋਣਾ ਨੀ ਚਾਹੁੰਦਾ
ਬੈਠਾ ਹੈ ਆਪਣੀ ਹੀ ਧੜਕਣ ਤੋਂ ਬਾਗੀ ਹੋ ਕੇ , ਮਰਜਾਣੇ ਦਿਲ ਨੂੰ ਮੁਹੱਬਤ ਦਾ ਜਨੂਨ ਬਹੁਤ ਸੀ ..
ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥
ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ
ਖੱਟ ਸਕਦੇ ਤਾ ਕਿਸੇ ਦਾ ਪਿਆਰ ਖੱਟ ਲੳੋ , ਜਿਹੜੇ ਹੈਗੇ ਦਿਨ ਖੁਸ਼ੀ ਨਾਲ ਚਾਰ ਕੱਟ ਲੳੋ
ਜਗ੍ਹਾ ਤੇ ਹਿਸਾਬ ਨਾਲ ਰੰਗchange ਹੁੰਦੇ
ਦੋਗਲਾ ਬੰਦਾ ਪਤੰਗ ਵਰਗਾ ਹੁੰਦਾ ਜਿਸਦੇ ਕੋਲ ਜਾਵੇ ਉਸਦਾ ਹੀ ਹੋ ਜਾਦਾ
ਇਸ਼ਕ ਸਮੁੰਦਰ ਖਾਰੇ ਵਿੱਚੋ ਘੁੱਟ ਭਰਿਆ ਸੀ ਬਹੁਤ ਜੋਰ ਲਾਈਆ ਪਰ ਸਾਲਾ ਪਚਿਆ ਹੀ ਨੀ
Your email address will not be published. Required fields are marked *
Comment *
Name *
Email *