ਪਤਾ ਤਾਂ ਵਿਹਾਰ ਤੋ ਲਗਣਾ ਗਲਾਂ ਤਾਂ ਸਾਰੇ ਹੀ ਚੰਗੀਆਂ ਕਰ ਲੈਦੇ ਨੇ
“ਅਸੀਂ ਤਾਂ ਜਿੰਦਗੀ ਦੇ ਨਾਲ-ਨਾਲ ਤੁਰਨਾ ਸੀ, ਪਰ ਕੀ ਪਤਾ ਸੀ ਅਸੀਂ ਵੀ ਬਰਫ਼ ਵਾਂਗ ਹੋਲੀ-ਹੋਲੀ ਖੂਰਨਾ ਸੀ।
ਮੰਨੀ ਹਾਰ ਨਾ ਮੈਂ ਮੰਨੇ ਭਾਣੇ ਰੱਬ ਦੇ ਸਮਾਂ ਆਓਣ ਦੇ.. ਜਵਾਬ ਦਊ ਸਬ ਦੇ
ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾ ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ॥
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ ਨਾ ਯਾਦ ਕਰੀ ਨਾ ਯਾਦ ਆਵੀਂ।
ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……
ਜਿੰਮੇਵਾਰੀਆ ਨੇ ਖੋਹ ਲਈਆ ਸ਼ਰਾਰਤਾ ਤੇ ਸ਼ਰਾਰਤਾ ਕਰਨ ਵਾਲੇ… ਲੋਕੀ ਆਖਦੇ ਨੇ ਮੁੱਡਾ ਸਿਆਣਾ ਹੋ ਗਿਆ
ਉੱਤਲੀ ਹਵਾ ‘ਚੋਂ ਮੁੱੜ ਪਿਆਂ ,ਧਰਤੀ ਤੇ ਆ ਰਿਹਾ, ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ ..
ਬੇਵਫਾ ਓਹ ਸੀ , ਵਕ਼ਤ ਸੀ ਜਾਂ ਕਿਸਮਤ ਪਰ ਅੰਜ਼ਾਮ ਜ਼ੁਦਾਈ ਹੀ ਸੀ.
Your email address will not be published. Required fields are marked *
Comment *
Name *
Email *