ਪੁੱਤ ਪੱਗ ਦਾ ਬਾਜ ਤੇ ਧੀ ਪੱਗ ਦੀ ਲਾਜ ਹੁੰਦੀ ਏ
ਬਿਨਾ ਗਲੋਂ ਕਿਸੇ ਨਾਲ ਖਾਈਏ ਖ਼ਾਰ ਨਾ ਵਾਰ ਦਈਏ ਜਿੰਦ ਜੇ ਕੋਈ ਮੰਗੇ ਪਿਆਰ ਨਾਲ..ਸਿੱਧੂ
ਬਚਪਨਾ ਚੰਗਾ ਹੈ..ਪਰ ਏਨਾ ਵੀ ਨਹੀਂ ਕਿ ਲੋਕ ਤੁਹਾਨੂੰ ਬੇਅਕਲ ਹੀ ਸਮਝਣ..
ਕਰਗੀ ਦਿਲ ਤੇਰੇ ਨਾਮ ਮੈ ਦੁਨੀਆਂ ਭੁੱਲ ਬੈਠੀ, ਨਾ ਦਿਨ ਚੇਤੇ ਨਾ ਸ਼ਾਮ ਬਸ ਤੇਰੇ ਤੇ ਡੁੱਲ ਬੈਠੀ
ਇਹ ਦੁਨੀਆਂ ਮਤਲਬ ਖੋਰਾਂ ਦੀ,ਇੱਥੇ ਪਤਾ ਨਾ ਲੱਗੇ ਜਮਾਨੇਂ ਦਾ ਜਿੱਥੇ ਆਪਣੇ ਥੋਖਾ ਦੇ ਜਾਂਦੇ,ਉੱਥੇ ਕੀ ਇਤਬਾਰ ਬੇਗਾਨੇਂ ਦਾ
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..
ਮੇਰੇ ਲਫਜਾਂ ਨੂੰ ਏਨੀ ਚਾਹਤ ਨਾਲ ਨਾ ਪੜਿਆ ਕਰ, ਜੇ ਕੁਝ ਯਾਦ ਰਹਿ ਗਿਆ ਤਾਂ ਖੁਦ ਨੂੰ ਭੁਲ ਜਾਵੇਗੀ
ਕਿਸੇ ਇੱਕ ਪੱਲ ਵਿੱਚ ਲਿੱਖ ਕਿ ਸਾਨੂੰ ਸਾਭ ਲੈ ਤੁੰ ਸੱਜਨਾ, ਵੇਖ ਤੇਰੀ ਯਾਦ ਚੋ ਨਿਕਲਦੇ ਜਾਂ ਰਹੇ ਹਾ ਅਸੀ…..
ਜੇ ਸਾਨੂੰ ਬਿਨਾਂ ਸ਼ਰਤ ਪਿਆਰ ਤੇ ਸਤਿਕਾਰ ਮਿਲਦਾ ਹੈ ਤਾਂ ਸਾਡੀ ਜਿੰਮੇਵਾਰੀ ਵਧਣੀ ਚਾਹੀਦੀ ਹੈ ,ਹਾਉਮੈ ਨਹੀਂ ….
Your email address will not be published. Required fields are marked *
Comment *
Name *
Email *