ਹਰ ਸੁਪਨੇ ਮੁਕੱਦਰ ਵਿਚ ਹਕੀਕਤ ਨਹੀਂ ਹੁੰਦੀ ਕੁਝ ਸੁਪਨੇ ਜ਼ਿੰਦਗੀ ਵਿਚ ਸੁਪਨੇ ਹੀ ਰਹਿ ਜਾਂਦੇ ਨੇ
ਰੱਬਾ ਮੇਰੇ ਯਾਰ ਨੂੰ ਅੱਖਾ ਸਾਮਣੇ ਰਹਿਣ ਦੇ…. ਰੱਜਿਆ ਨੀ ਦਿਲ ਮੇਰਾ ਹੋਰ ਤੱਕ ਲੈਣ ਦੇ!!!
TERA KHOTTA SIKKA CHAL GYA BEBE SUNEHA DEDI SHAREEKA NUU. . . . .
ੲਿੰਨੀ ਚਾਹਤ ਤੇ ਲੱਖਾ ਰੁਪੲੇ ਪਾੳੁਣ ਤੇ ਨੀ ਹੁੰਦੀ ਜਿੰਨੀ ਬਚਪਨ ਦੀ ਤਸਵੀਰ ਵੇਖ ਕੇ ਬਚਪਨ ਵਿੱਚ ਜਾਣ ਦੀ ਹੁੰਦੀ Continue Reading..
ਰੱਬਾ ਕਿਸੇ ਦੀ ਲੱਤ ਬਾਂਹ ਨਾ ਟੁੱਟੇ, ਦਿਲ -ਦੁਲ ਟੁੱਟਣਾ ਤਾਂ ਅਾਮ ਗੱਲ ਅਾ …
ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ
Hum kisi k liye special sirf tab tak hai Jab tak hmaari jgah unhe koi dusra nhi mil jata..
khul jata hai uski yadon ka bazaar suba suba, aur mera din bs isi raunk m guzr jata hai,
ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ
Your email address will not be published. Required fields are marked *
Comment *
Name *
Email *
ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ