ਕੁਝ ਗਲਾ ਕਰਨੀਆ ਸੌਖੀਆ ਨੇ ਪਰ ਸਹਿਣੀਆ ਬਹੁਤ ਔਖੀਆ ਨੇ 🌺
ਪੈਸੇ ਦਾ ਲਾਲਚ ਤਾ ਪਿਹਲਾ ਹੀ ਸੀ ਬੰਦੇ ਨੂੰ__ ਪਰ Time Pass ਵੀ ਅੱਜ ਕੱਲ ਲੋਕਾ ਦਾ ਸ਼ੌਂਕ ਬਣ ਗਿਆ…
ਮਿੱਠਾ ਜਿਹਾ ਹਾਸਾ ਸੋਹਣੇ ਦਾ ਠੱਗੀ ਜਾਦਾ ਦਿਲ ਨੂੰ… ਇੱਕ ਗੱਭਰੂ ਪਿਆਰਾ ਦਿਨੋ ਦਿਨ ਲੱਗੀ ਜਾਦਾ ਦਿਲ ਨੂੰ…
ਭੁਲੇਖਾ ਨਾ ਖਾਈ ਕਿਸੇ ਦੀ ਸੂਰਤ ਦੇਖ ਕੇ ਅਕਸਰ ਵਿਸ਼ਵਾਸ ਬਣਾ ਕੇ ਲੋਕ ਬਹੁਤ ਡੂੰਗੀ ਸੱਟ ਮਾਰਦੇ ਨੇ
ਹੱਥ ਘੁੱਟ ਕੇ ਕੀਤੇ ਖਰਚ ਜ਼ਿੰਦਗੀ ਬਣਾ ਿਦੰਦੇ ਨੇ ਚਾਦਰ ਨਾਲ਼ੋਂ ਵੱਧ ਪਸਾਰੇ ਪੈਰ ਮੰਗਣ ਲਾ ਿਦੰਦੇ ਨੇ……
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ, ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਦਿਲ ਤੇ ਨਾਮ ਬਸ ਇੱਕ ਨਾਲ ਜੋੜੋ ਜਗ੍ਹਾ ਜਗ੍ਹਾ ਰਾਜੀਨਾਮੇਂ ਕਿਰਦਾਰੋ ਹੌਲੇ ਕਰ ਦਿੰਦੇ!!!
ਕਿਸੇ ਤੋਂ ਮੰਗਣਾ ਮੌਤ ਬਰਾਬਰ ਹੈ, ਰੱਬ ਵਲੋਂ ਹੀ ਸਰਦਾ ਰਹੇ ਤਾਂ ਚੰਗਾ ਏ
Ikk DinTera Bhulekha Tainu Dil To Laah K Kadhna . Tera Bin Jee Laungi Tainu Ehsaas Kra K Shadna .
Your email address will not be published. Required fields are marked *
Comment *
Name *
Email *