ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ, ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ
ਜਿੰਦਗੀ ਵਿੱਚ ਐਸਾ ਲਿੱਖ ਜਾਊ ਕਿ ਦੁਨੀਆਂ ਪੜਦੀ ਰਹੇ, ਜਾਂ ਫਿਰ ਐਸਾ ਕਰ ਜਾਊ ਕਿ ਦੁਨੀਆਂ ਲਿੱਖਦੀ ਰਹੇ …
ਅੰਬਾਨੀ ਦੇ ਕੰਨ ਚ ਮੋਦੀ ਨੇ ਸੀ ਪਹਿਲਾ ਹੀ ਫੂਕ ਮਾਰਤੀ . ਅੈਂਵੇ ਨਹੀਂ ਸੀ jio ਅਾਲਾ ਪ੍ਰੋਜੈਕਟ ਆ ਗਿਅਾ
ਜਿੰਨ੍ਹਾਂ ਨੂੰ ਹੀਰੇ ਸਾਂਭ ਕੇ ਨਹੀਂ ਰੱਖਣੇ ਆਉਂਦੇ ਉਹ ਕਦੇ ਰਾਜੇ ਨਹੀਂ ਬਣ ਸਕਦੇ ।
ਮੇਰੀ ਜਿੰਦਗੀ ਵਿੱਚ ਇੱਕ ਵੀ ਦੁੱਖ ਨਾ ਹੁੰਦਾ ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ
ਉਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ
ਇਹ ਮੁਹੱਬਤ ਦਾ ਕਿਰਦਾਰ ਵੀ ਅਜੀਬ ਜਿਹਾ ਜੋ ਅਧੂਰੀ ਰਹਿ ਸਕਦੀ ਆ ਪਰ ਖਤਮ ਨਹੀਂ ਹੋ ਸਕਦੀ॥
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ…
Your email address will not be published. Required fields are marked *
Comment *
Name *
Email *