ਜੱਟਾਂ ਤੇ ਵੱਟਾਂ ਦਾ ਖੇਤਾਂ ਬਿਨਾ ਕੋਈ ਵਜੂਦ ਨਹੀਂ
ਕੋਣ ਕਹਿੰਦਾ ਹੈ ਕਿ ਹੰਜੂਆਂ ਚ ਵਜਨ ਨਹੀਂ ਹੁੰਦਾ ਇਕ ਵੀ ਵਹਿ ਜਾੲੇ ਤਾਂ ਮਨ ਹਲਕਾ ਹੋ ਜਾਂਦਾ ਹੈ..!!
ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ.. ਕਹਿੰਦਾ ਤਰਸ ਜਿਹਾ ਅਉਦਾਂ ਤੇਰੀ ਹਾਲਤ ਦੇਖ ਕੇ
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ….! ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ..!!
ਕਮੀਆ ਤਾ ਸਾਡੇ ਵਿੱਚ ਬਹੁਤ ਅਾ__ . . “ਪਰ ਅਸੀ ਬੇਈਮਾਨ ਨਹੀ _
ਸਿਰਫ਼ ਅਸੀ ਹੀ ਹਾਂ ਓਹਦੇ ਦਿਲ ਚ, ਬਸ ੲਿਹੀ ਗਲਤ-ਫ਼ਹਿਮੀ ਲੈ ਡੁੱਬੀ…
ਮੈ ਮੰਮੀ ਨੂੰ ਕਿਹਾ ਕੇ ਮੰਮੀ ੲਿਹ ਕੁੜੀਅਾ ੲਿੰਨੇ ਵਰਤ ਕਿੳੁ ਰੱਖਦੀਅਾ ਨੇ ? . ਅੱਗੋ ਮੰੰਮੀ ਕਹਿੰਦੀ . .? Continue Reading..
ਯਕੀਨ ਕਰਦਿਆ ਦੀ ਜਵਾਨੀ ਲੰਘ ਚੱਲੀ.. ਦੁੱਖ ਸਹਿੰਦਿਆ ਦੀ ਉਮਰ
ਤੇਰੀ ਨਿਅਤ ਹੀ ਨਹੀਂ ਸੀ….ਨਾਲ ਤੁਰਨ ਦੀ… ਨਹੀਂ ਤਾਂ ਨਿਭਾਉਣ ਵਾਲੇ….ਰਸਤਾ ਨਹੀਂ ਦੇਖਦੇ….!!!
Your email address will not be published. Required fields are marked *
Comment *
Name *
Email *