ਆਪਣੀ ਗੱਲ ਤੇ ਬਹਿਸ ਨਾ ਕੀਤੀ ਕੀ ਫਾਇਦਾ ਚੜੀ ਜਵਾਨੀ ਐਸ਼ ਨਾ ਕੀਤੀ ਕੀ ਫਾਇਦਾ.
TERA KHOTTA SIKKA CHAL GYA BEBE SUNEHA DEDI SHAREEKA NUU. . . . .
ਝੂਠ ਦੀਏ ਪੰਡੇ ਤੂੰ ਝੂਠ ਬੜੇ ਮਾਰੇ ਸੀ ਦੱਸੇ ਸੀ ਤੂੰ Bro. ਜਿਹੜੇ ਯਾਰ ਤੇਰੇ ਸਾਰੇ ਸੀ
Oho hanjua da mul ki paunge, jina yaar da mul kde paya ni!!
ਸਾਫ ਦਾਮਨ ਦਾ ਟਾਈਮ ਚਲਾ ਗਿਆ ਜਾਨਾਬ ਹੁਣ ਤਾਂ ਲੋਕ ਆਪਣੇ ਦਾਗਾਂ ਤੇ ਵੀ ਗਰੂਰ ਕਰਦੇ ਆ.
इश्क है या इबादत.. अब कुछ समझ नहीं आता, एक खुबसूरत ख्याल हो तुम जो दिल से नहीं जाता.
ਮਿਲ ਗਿਆ ਸੀ ਸਕੂਟਰ ਜਦ ਮੈਂ ਸੁਰਤ ਸੰਭਾਲੀ ਸੀ” ਹੁਣ ਤਕ ਵੀ ਐ ਯਾਦ ਜਦ ਪਹਿਲੀ ਕਿੱਕ ਮਾਰੀ ਸੀ
ਕਿਉਂ ਘਬਰਾਉਦਾ ਦਿਲਾ ਮੁਸੀਬਤਾਂ ਦੇ ਆਉਣ ਤੋਂ। ਜਿੰਦਗੀ ਦੀ ਤਾਂ ਸ਼ੁਰੂਆਤ ਹੀ ਹੋਈ ਸੀ ਰੋਣ ਤੋਂ
ਵਹਿਮ ਪਾਲਿਆ ਲੋਕਾਂ ਨੇ ਪਿਸਟਲ, ਤਲਵਾਰਾਂ ਦਾ__ ਨੀ ਤੇਰੇ ਖਾਲੀ ਹੱਥਾਂ ਨੇ ਵੀ ਦੁਨੀਆਂ ਲੁੱਟੀ ਹੋਈ ਆ_
Your email address will not be published. Required fields are marked *
Comment *
Name *
Email *