ਸਾਡੀ ਜ਼ਿੰਦਗੀ ਚ੍ ਖਾਸ ਤੇਰੀ ਥਾ ਸੋਚੀਂ ਨਾ ਤੈਨੂੰ ਦਿਲੋ ਕੱਢ ਤਾ
ਅੱਜ ਕੱਲ੍ਹ ਹਰ ਕੋਈ ਨਵੀਂ id ਬਣਾਕੇ __ ਲਿਖਦਾ Lives In ਕੈਨੇਡਾ ਚਾਹੇ ਪਿੰਡ ਚਾਰਦੇ ਹੋਣ ਭੇਡਾਂ__
ਰਸ ਜਾਏਗਾ ਮੇਰਾ ਇੱਕ ਇੱਕ ਲਫਜ਼ ਤੂੰ ਸੁਣਨ ਨੂੰ, ਪਿਆਰ ਦੀ ਗੱਲ ਛੱਡ ਮੈਂ ਕਦੇ ਕੋਈ ਸ਼ਿਕਾਇਤ ਵੀ ਨਹੀਂ ਕਰਨੀ
ਨਾ ਵੀ ਚਾਹਵਾਂ ਤਾਂ ਵੀ ਆ ਜਾਂਦੀਆਂ ਨੇ ਕੀ ਕਰਾਂ ਉਹਦੀਆਂ ਯਾਦਾਂ ਮੇਰੇ ਤੇ ਮਿਹਰਬਾਨ ਨੇ ਬਹੁਤ
ਆਪਣੇ ਆਪ ਨੂੰ ਕੰਮਜੋਰ ਨਾ ਬਣਾ khan ਬੱਸ ਹੁਣ ਕੰਮਜ਼ੋਰੀ ਬਣਜਾ ਉਹਨਾਂ ਦੀ
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ, ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ,
ਕੁਝ ਗੱਲਾਂ ਉਦੋਂ ਤੱਕ ਸਮਝ ਨਹੀ ਆਉਦੀਆਂ ਜਦ ਤੱਕ ਖੁਦ ਤੇ ਨਾਂ ਗੁਜਰੇ
ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ ,, ਰੋਗ ਹਨੇਰੇ ਦਾ ਸੀਨੇ ਵਿੱਚ ਗਾਲ ਦਿਆਂ ..
ਮੈਂ ਸਫਾਈ ਨਹੀਂ ਦੇਨੀ ਤੂੰ ਬਦਨਾਮ ਕਰੀ ਜਾ.. ਬਾਬਾ ਦੇਖਦਾ ਏ ਸਾਰਾ ਤੂੰ ਸ਼ਰੇਆਮ ਕਰੀ ਜਾ
Your email address will not be published. Required fields are marked *
Comment *
Name *
Email *