ਮਾਪਿਆਂ ਲਈ ਬੜੀ ਖਾਸ ਹਾਂ ਮੈਂ ਲੋਕਾਂ ਲਈ ਭਾਵੇਂ ਆਮ ਸਹੀ..!!!
ਅੱਖਾ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ …. ਕਾਹਦਾ ਹੱਕ ਜਮਾੲੀੲੇ ਸੱਜਣਾ ਅਸੀ ਹੁਣ ਤੇਰੇ ਕੁਛ Continue Reading..
ਅੱਜ ਕੱਲ੍ਹ ਹਰ ਕੋਈ ਨਵੀਂ id ਬਣਾਕੇ __ ਲਿਖਦਾ Lives In ਕੈਨੇਡਾ ਚਾਹੇ ਪਿੰਡ ਚਾਰਦੇ ਹੋਣ ਭੇਡਾਂ__
ਪੈਸੇ ਦੀ ਕਮੀ ਪੂਰੀ ਹੋ ਜਾਂਦੀ ਹੈ ਪਰ ਰੂਹਾ ਦੇ ਮੇਲ ਦੀ ਕਮੀ ਪੂਰੀ ਨਹੀਂ ਹੁੰਦੀ ਪੂਰੀ ਜ਼ਿੰਦਗੀ
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, . ਤੇਰੇ ਪਿਆਰ❤ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ
Mitauna vi chava ta tera naam dil to mita nahi sakdi.. Kioki mitaya oh jande jo galti nl likhya howe..
ਕਦੇ ਕੀਤਾ ਨਹੀਂਓ ਮਾੜਾ ਰੱਖੇ ਰੱਬ ਤੇ ਯਕੀਨ, ਸੂਟ ਵਾਲੀਆਂ ਪਸੰਦ,,ਸਾਨੂੰ ਜੱਚਦੀ ਨਾ ਜੀਨ
ਝੂਠਾ ਤਾਂ ਮੈਂ ਈ ਹਾਂ ਜੋ ਅੱਜ ਵੀ ਜੀਅ ਰਿਹਾ ਹਾਂ, ਤੇਰੇ ਬਿਨ ਜੀਅ ਨਹੀ ਸਕਦਾ ਰੋਜ਼ ਕਹਿੰਦਾ ਸੀ.
ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ, ਦੁਨੀਅਾ ਵਾਲੇ ਤੇ ੲਿਸ਼ਕ ਕਠੇ ਚੱਲ ਨਹੀ ਸਕਦੇ…
Your email address will not be published. Required fields are marked *
Comment *
Name *
Email *