ਕਮਲੇ ਦਿਲ ਦਾ ਕੀ ਕਰੀਏ
ਤੈਨੂੰ ਚੇਤੇ ਕਰਦਾ ਏ
ਜਨਮ ਤੋ ਲਾਇ ਕੇ ਮੌਤ ਤੱਕ ਦੇ ਸਫਰ ਵਿਚ ਇਕ ਸੁੱਚਜਾ ਯਾਰ ਮਿਲ ਜਾਵੇ ਸਫਰ ਧੰਨ ਹੋ ਨਿੱਬੜਦਾ
ਜਿੰਨਾ ਨੂੰ ਇੱਜਤਾ ਦੇ ਅਰਥ ਪਤਾ ਹੁੰਦੇ ਐ ਉਹ ਹਰ ਕੁੜੀ ਚ ਮਸੂਕ ਨੀ ਦੇਖਿਆ ਕਰਦੇ .
ਉਹ ਅਪਣੀ ਪੀੜ੍ਹ ਵਿਚੋਂ ਜਦ ਕਦੇ ਮਰ ਕੇ ਉੱਭਰਦਾ ਹੈ ਉਦੇ ਸਾਹਾਂ ਦੇ ਉੱਤੇ ਵਕ਼ਤ ਫਿਰ ਇਤਰਾਜ਼ ਕਰਦਾ ਹੈ.
ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ
ਮੈ ਉਥੇ ਜਾਕੇ ਵੀ ਤੈਨੂੰ ਮੰਗਿਆ ਜਿੱਥੇ ਜਾ ਕੇ ਲੋਕ ਸਿਰਫ ਆਪਣੀ ਖੁਸ਼ੀਆ ਮੰਗਦੇ ਹਨ
ਕੀ ਹੋਇਆ ਜੇ ਆਦਤਾ ਬਦਲ ਗਈਆ. ‘ਪਰ ਦਿਮਾਗ ਤਾ ਓਹ ਹੀ ਆ ਫਿਰਨ ਲੱਗੇ ਟਾਈਮ ਨਹੀ ਲੱਗਣਾ,
ਦੁਨਿਆ ਤਾਂ ਇੱਕ ਹੀ ਹੈ ਫਿਰ ਵੀ ਸਭ ਦੀ ਅਲੱਗ-੨ ਹੁੰਦੀ ਆ……
ਵਖ਼ਤ ਖਰਾਬ ਐ ਤਾਂ ਹੀ ਚੁੱਪ ਹਾਂ, ਦਿਮਾਗ ਖਰਾਬ ਹੋਣ ਦੇਹ ਫੇਰ ਹਿਸਾਬ ਕਰਾਂਗੀ.
Your email address will not be published. Required fields are marked *
Comment *
Name *
Email *