ਕਦਰ ਨਾ ਕਰਨ ਤੇ ਰਬ ਖੋ ਹੀ ਲੈਦਾਂ ਸ਼ਖਸ ਵੀ ਤੇ ਵਕਤ ਵੀ
ਬਾਕੀ ਕੰਮ ਪਿੱਛੋਂ ਪਹਿਲਾਂ Family ਜ਼ਰੂਰੀ ਆ,
ਮਤਲਬ ਨਾਲ ਕੀਤਾ ਪਿਆਰ ਕਿਤੇ ਨਾ ਕਿਤੇ ਬੰਦੇ ਨੂੰ ਏਹੋ ਜੀ ਠੋਕਰ ਮਾਰਦਾ ਬੰਦਾ ਕਿਸੇ ਕੰਮ ਦੀ ਨੀ ਰਹਿੰਦਾ .
ਅਸੀ ਮੇਹਨਤ ਨਾਲ ਕੀਤੀਆਂ ਤਰੱਕੀਆਂ . ਪੱਕੇ ਰੰਗ ਵਾਂਗੂ ਯਾਰੀਆਂ ਵੀ ਪੱਕੀਆਂ
ਗਲਤੀਆਂ ਲੱਭਣਾ ਗਲਤ ਨਹੀਂ … ਪਰ ਸ਼ੁਰੂਆਤ ਖ਼ੁਦ ਤੋਂ ਕਰੋ …!!!
ਪਿਆਰ ਨਾ ਕਰ ਕਿਸੇ ਨਾਲ ਤੂੰ ਗਰੀਬ ਹੈ.. ਇਥੇ ਲੋਕ ਵਿਕਦੇ ਨੇ… ਤੇ ਖਰੀਦਣਾ ਤੇਰੇ ਵਸ ਚ ਨਹੀਂ…
ਕਮਾਲ ਦੀ ਮੁਹੱਬਤ ਸੀ ੳੁਸਦੀ ਸਾਡੇ ਨਾਲ.. ਅਚਾਨਕ ਹੀ ਸ਼ੁਰੂ ਹੋੲੀ ਤੇ ਬਿਨਾਂ ਦੱਸੇ ਹੀ ਖਤਮ ਹੋ ਗੲੀ..!!
ਜਿਸ ਨਾਲ ਦੁੱਖ ਸੁੱਖ ਸਾਂਝੇ ਕੀਤੀ ਹੋਣ ਓਹਨੂੰ ਕਦੇ ਭੁਲਾਈ ਦਾ ਨਹੀਂ ।🥀
ਜਿਹੜੀ ਕੁੜੀ ਯਾਰਾ ਨੂ ਪਸੰਦ ਆਉਦੀ ਆ… ਜਾ ਤਾ ਹੁੰਦੀ ਸੈੱਟ ਜਾ ਵਿਆਹੀ ਹੁਦੀ ਆ…
Your email address will not be published. Required fields are marked *
Comment *
Name *
Email *