ਬਚਾਉਣ ਵਾਲੇ ਕੱਚ ਵਰਗੇ ਰਿਸ਼ਤਿਆਂ ਨੂੰ ਵੀ ਬਚਾ ਲੈਂਦੇ ਨੇਂ,,,,,!!
Related Posts
ਬਹੁਤਾ ਕੁਝ ਰੱਬ ਕੋਲੋ ਨਹੀਓ ਮੰਗੀ ਦਾ ਨਾਮ ਮੌਤ ਪਿੰਛੋ ਗੂੰਜੇ ਇਹੋ ਦਾਤ ਚਾਹੀਦੀ ❤️ Chahal
ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ, ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
“ਤੇਰੇ ਰਾਹਾਂ ਵਿੱਚ ਖੜਾ ਖੜਾ ਰੁੱਖ ਹੋ ਗਿਆ ਤੇਰੀ ਫੋਟੋ ਵਾਂਗੂੰ ਦੇਬੀ ਹੁਣ ਚੁੱਪ ਹੋ ਗਿਆ”
ਮੈਨੂੰ ਲੱਗਦਾ ਸੀ ਕੇ ਮੈਨੂੰ ਕੋੲੀ ਬਰਬਾਦ ਨਹੀ ਕਰ ਸਕਦਾ ੳੁਸ ਪਰਮਾਤਮਾ ਤੋ ਬਿਨਾ ਪਰ ਤੇਰੇ ਪਿਅਾਰ ਨੇ ਮੇਰਾ ੲਿਹ Continue Reading..
ਇੱਕ ਮੁੱਦਤ ਬਾਦ ਹਾਸਾ ਆਇਆ ਤੇ ਆਇਆ ਵੀ ਆਪਣੇ ਹਾਲਾਤਾਂ ਤੇ
ਮੇਰੇ ਤੋਂ ਖੁਸ਼ਨਸੀਬ ਤੇ ਮੇਰੇ ਲਿਖੇ ਲਫਜ਼ ਨੇ ਜਿਹਨੂੰ ਕੁਝ ਦੇਰ ਤੱਕ ਕੋਈ ਨਿਗਾਹ ਤੇ ਪੜ੍ਹਦੀ”
ਐਸੇ ਇਸ਼ਕੇ ਨੇ ਮਾਰੇ ਕਿ ਉਹ ਅਕਲਾਂ ਨਾਂ ਰਹੀਆਂ. ਮੁੱਖ ਹੋਗੇ ਨੇ ਉਦਾਸੇ ਤੇ ਉਹ ਸਕਲਾਂ ਨਾਂ ਰਹੀਆਂ
