ਉਹ ਪਿੰਡ ਮਿੱਤਰਾਂ ਦਾ
ਜਿੱਥੇ ਉੱਡਦੇ ਕਬੂਤਰ ਚੀਨੇ
ਨੀ ਤੂੰ ਪਾਉਂਦੀ ਆ DRess ਵੀ PRess ਕਰਕੇ 😊😏 ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ
ਤਾਕਤ, ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ ਆਪਣੀ ਔਕਾਤ ਭੁੱਲ ਜਾਂਦਾ ਹੈ
ਪਹਿਲੇ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ , ਦੂਜੇ ਦਰਜ਼ੇ ਹੱਕ ਵਿੱਚ ਖੜਣ ਵਾਲੇ
ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ,, ਪਰ ਤੁਸੀ ਸਾਰਿਆ ਦੀ ਪਸੰਦ ਨਹੀ ਬਣ ਸਕਦੇ,,
👉🏻ਜੱਟੀ 👱🏻♀️ਦਾ ਕਰੋੜਾ ਦਾ ਸੀ ਦਿਲ ❤️️ਸੋਹਣਿਆਂ 👱🏻 💁🏻ਕੀਮਤ ਘਟਾ 🙇🏻♀️ਤੀ ਤੇਰੇ ਨੱਖਰੇ 😏ਨੇ…
ਅਸੀ ਮੇਹਨਤ ਨਾਲ ਕੀਤੀਆਂ ਤਰੱਕੀਆਂ . ਪੱਕੇ ਰੰਗ ਵਾਂਗੂ ਯਾਰੀਆਂ ਵੀ ਪੱਕੀਆਂ
ਮਾੜੀਆਂ ਮੋਟੀਆ ਗੱਲਾਂ ਹੁੰਦੀਆਂ ਤਾਂ ❤ਤੇ ਨਾ ਲਾਉਂਦੇ ਜਨਾਬ ਏਹ ਗੱਲਾਂ ਹੁਣ ਬਹੁਤ ਅੱਗੇ ਬਦ ਗਈਆਂ ਨੇ… 👍👍
ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ ਜੋ ਡੁਬਦੇ ਬੇੜੇ ਤਾਰ ਦਿੰਦੀ……
Your email address will not be published. Required fields are marked *
Comment *
Name *
Email *