ਮਾਪਿਆਂ ਨੂੰ ਸੁੱਖ ਜੋ ਦਿਖਾ ਨਹੀਂ ਸਕਦਾ ਫਾਇਦਾ ਕੀ ਜਵਾਨ ਹੋਏ ਪੁੱਤ ਦਾ.
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ ਨਾ ਯਾਦ ਕਰੀ ਨਾ ਯਾਦ ਆਵੀਂ।
ਜਿਦੰਗੀ ਤਾਂ ਕਿਸਮਤ ਨਾਲ ਚਲਦੀ ਹੈ ਜਨਾਬ | ਦਿਮਾਗ ਨਾਲ ਚੱਲਦੀ ਹੁੰਦੀ ਤਾ ਬੀਰਬਲ ਬਦਸ਼ਾਹ ਹੋਣਾ ਸੀ …|
ਕਰਮਾਂ ਵਾਲੇ ਨੇ ਲੋਕ ਜਿੰਨਾਂ ਦੇ ਘਰ ਰਿਸ਼ਤੇ ਆਉਂਦੇ ….. ਆ ਸਾਡੇ ਤਾਂ ਬਸ ਉਲਾਂਭੇ ਹੀ ਆਉਂਦੇ ਆ..
ਘਰੇ ਵੜਦਿਆਂ ਨੂੰ ਜੇ ਮਾਂ ਨਾ ਦਿਖੇ ਤਾਂ ਘਰ ਵੀ ਨਹੀਂ ਦਿਖਦਾ !!
ਅੱਜ ਕੋਲ ਹਾਂ ਤਾਂ ਉਹ ਫਿਕਰ ਨੀ ਕਰਦੇ.. ਜਦੋ ਫਿਕਰ ਕਰਨਗੇ ਉਦੋਂ ਅਸੀ ਨੀ ਰਹਿਣਾ..
ਦੁਨੀਆਂ ਤਾ ਰੰਗਲੀ ਏ ਸਾਡੇ ਚਾਅ ਹੀ ਫਿੱਕੇ ਪੈ ਗਏ , ਜਿਹੜੇ ਸੁਪਨੇ ਤੂੰ ਵਿਖਾਏਂ ਉਹ ਸੁਪਨੇ ਹੀ ਰਹਿ ਗਏ..
ਕੱਚਿਆਂ ਮਕਾਨਾਂ ਵਾਲੇ ਯਾਰ ਜੱਟ ਦੇ, ਜੱਟ ਨਾਲ ਪੱਕੀਆਂ ਜੁਬਾਨਾਂ ਕਰਕੇ,
ਸਫਰ ਜ਼ਿੰਦਗੀ ਦਾ ਲੰਘੇ ਤਾਂ ਤੇਰੇ ਨਾਲ ਲੰਘੇ ,, ਤੇਰੇ ਤੋਂ ਦੂਰ ਰਹਿਕੇ ਤਾਂ ਮੈਨੂੰ ਮੰਜ਼ਿਲ ਵੀ ਪਸੰਦ ਨਹੀ .
Your email address will not be published. Required fields are marked *
Comment *
Name *
Email *