ਬੇਵਫਾ ਓਹ ਸੀ , ਵਕ਼ਤ ਸੀ ਜਾਂ ਕਿਸਮਤ ਪਰ ਅੰਜ਼ਾਮ ਜ਼ੁਦਾਈ ਹੀ ਸੀ.
ਤੇਰੇ ਤੇ ਿਦਲ ❤ਆਇਆ ਏ ਤਾਂ ਹੀ ਤਾਂ ਤੈਨੂੰ ਚਾਹਿਆ ਏ…….
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਐਨੇ ਮਹਿੰਗੇ ਵੀ ਨੀ ਯਾਰ ਬੱਲੀਏ ❣️ ਅੰਮ੍ਰਿਤ ❣️
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
Oye Hoye, Ishq Nimana Rah Takda Hushan Hamesha Akarr Rakhda Ae
ਤੂੰ ਕਦੇ ਮੇਰੇ ਦੁੱਖ ਤਕਲੀਫ ਤੋ ਵਾਕਿਫ ਹੋ ਕੇ ਵੇਖੀ ਤੈਨੂੰ ਫੇਰ ਪਤਾ ਲੱਗ ਜਾਣਾ ਟੁੱਟੇ ਦਿਲ ਦੀ ਪੀੜ ਦਾ
“ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ🤗 ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ
“ਪੈਸੇ ਨਾਲ ਹੁੰਦਾ ਕਦੇ ਯਾਰੀ ਵਾਲਾ ਸੌਦਾ ਨਾ…. ਖਰੀਦ ਲਵੇ ਯਾਰੀ ਸਾਡੀ ਕੋਈ ਏਨੇ ਜੋਗਾ ਨਾ…”
ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ, ਦਿਲ ਤੋਂ ਬਿਆਨ ਹੁੰਦੀ ਹੈ💑
Your email address will not be published. Required fields are marked *
Comment *
Name *
Email *