Jine vich mundeya tu sara sajda one d ta kuri “jean” pondi a…
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ… ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ
ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.💯
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ, ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ ।।
ਨੀਂਦ ਚ ਵੀ ਗਿਰ ਜਾਂਦਾ ਮੇਰੀ ਅੱਖਾਂ ਚੋਂ ਹੰਝੂ.. ਜਦੋਂ ਤੂੰ ਖੁਆਬਾ ਵਿੱਚ ਮੇਰਾ ਹੱਥ ਛੱਡ ਦਿੰਦਾ ..
ਮੁਸਕਰਾਹਾਟਾ ਝੂਠੀਆਂ ਵੀ ਹੋ ਸਕਦੀਆਂ ਨੇ ਇਨਸਾਨ ਨੂੰ ਦੇਖਣਾ ਨੀ ਸਮਝਣਾ ਸਿੱਖੋ,
ਕੁਛ ਦੋਸਤ ਪਕੌੜਿਆਂ ਦੀ ਤਰਾਂ ਹੁੰਦੇ ਆ ਧਿਆਨ ਨਾ ਦਿਓ ਤਾਂ ਸੜ ਜਾਂਦੇ ਨੇ
ਕਿਰਤ ਜਿੱਤੀ, ਕਿਰਤੀ ਜਿੱਤਿਆ, ਕਿਰਪਾ ਕੀਤੀ ਕਰਤਾਰ। ਸਬਰ ਜਿੱਤਿਆ, ਏਕਾ ਜਿੱਤਿਆ, ਸਦਾ ਯਾਦ ਰੱਖੂ ਸੰਸਾਰ।
ਜਿੱਥੇ ਪਿਆਰ ਹੋਵੇ ਉੱਥੇ ਝੁਕਾਵ ਲਾਜ਼ਮੀ ਹੁੰਦਾ ਏ ਆਕੜ ਤੇ ਪਿਆਰ ਕਦੇ ਇਕੱਠੇ ਨਹੀਂ ਚੱਲ ਸਕਦੇ
Your email address will not be published. Required fields are marked *
Comment *
Name *
Email *