ਝੱਲੇ ‘ਇੱਸਕ’ ਤੇ ਸਿਆਣੇ ‘ਹਿਸਾਬ ਕਿਤਾਬ’ ਬੜਾ ਤਕੜਾ ਕਰਦੇ ਨੇ
ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ… ਬੁਝ ਜਾਣਾ ਦੀਵਾ ਜਦ ਮੁਕ ਜਾਣਾ ਤੇਲ .
ਜਦੋਂ ਮੋਦੀ ਜਨਮਿਆ ਹੋਣੈ, ਕੰਧਾਂ ਵੀ ਕੰਬੀਆਂ ਹੋਣੀਆਂ
ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ … ਤੁਸੀ ਕਦੇ ਸਾਰਿਆ ਦੀ ਪਸੰਦ ਨਹੀ ਬਣ ਸਕਦੇ.
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ . ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –
ਤੂੰ ਇਧਰ-ਉਧਰ ਕੀ ਬਾਤ ਨਾ ਕਰ, ਯੇਹ ਬਤਾ ਕਾਫ਼ਲਾ ਕਿਉਂ ਲੁਟਾ? ਹਮੇ ਰਾਹਜ਼ਨੋਂ ਸੇ ਗ਼ਰਜ਼ ਨਹੀਂ, ਤੇਰੀ ਰਾਹਬਰੀ ਕਾ ਸਵਾਲ Continue Reading..
ਨਾ ਯਾਰੀ ਵੱਡੀ ਨਾ ਪਿਆਰ ਵੱਡਾ ਜੋ ਇਹਨੂੰ ਨਿਭਾ ਜਾਵੇ ਉਹ ਇਨਸਾਨ ਵੱਡਾ
ਤੂੰ ਆਪਣੀ ਨੀਅਤ ਤੇ ਗੌਰ ਕਰਕੇ ਦੱਸੀ ਤੈਨੂੰ ਮੁਹੱਬਤ ਕਿੰਨੀ ਸੀ ਤੇ ਮਤਲਬ ਕਿੰਨੇ ਸੀ॥
ਜੇ ਸੱਟ ਨਾ ਵੱਜਦੀ ਤਾਂ ਦਰਦ ਦਾ ਕਿਵੇਂ ਪਤਾ ਚਲਦਾ
Your email address will not be published. Required fields are marked *
Comment *
Name *
Email *