ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾਂ ਕਰੋ ਕਿ ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ॥
ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ…
ਲੋਕੀਂ ਰੱਬ ਦੇ ਸਹਾਰੇ ਜੀਅ ਲੈਂਦੇ, ਅਸੀਂ ਤੇਰੇ ਸਹਾਰੇ ਜੀਅ ਲੈਣਾ.. ਰੱਬ ਵਰਗਾ ਹੈ ਯਾਰ ਮੇਰਾ, ਮੈਂ ਜੰਨਤ ਜਾ ਕੇ Continue Reading..
ਜਦੋਂ ਮਨ ਖ਼ਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ, ਕਿਉਂਕਿ ਬਾਅਦ ਵਿੱਚ ਮਨ ਤਾਂ ਠੀਕ ਹੋ ਜਾਂਦਾ ਪਰ ਸ਼ਬਦ ਨਹੀਂ🥺🥺
ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……
ਜੁਬਾਨ ਕੌੜੀ ਹੋਵੇ ਤਾਂ ਗਹਿਰਾ ਜ਼ਖਮ ਦਿੰਦੀ ਆ, ਪਰ ਜੇ ਮਿੱਠੀ ਹੋਵੇ ਤਾਂ ਵੈਸੇ ਹੀ ਕਤਲ ਕਰ ਦਿੰਦੀ ਆ
ਪਿਆਰ ਵਿੱਚ ਗ਼ੁੱਸੇ ਹੋਣਾ ਚੰਗਾ ਹੈ….. . ਪਰ ਪਿਆਰ ਵਿੱਚ ਬੇਇਜਤੀ ਕਰਨਾ ਪਿਆਰ ਨਹੀ ਹੰਕਾਰ ਹੈ…!!
ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ .. ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ ..
ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਂਗਾ ….. ਕਿਵੇ ਭਰੂਗੀ ੳੁਹ ਜਗਾ ਜਿੱਥੇ ਤੇਰੀ ਕਮੀ ਏ
Your email address will not be published. Required fields are marked *
Comment *
Name *
Email *