ਚਿਹਰੇ ਦੀ ਸਾਦਗੀ ਤੇ ਸੁਭਾਅ ਵਿੱਚ ਸਰਲਤਾ, ਇਨਸਾਨ ਨੂੰ ਸਦਾ ਜਵਾਨ ਰੱਖਦੇ ਹਨ।
ਉਹਨੂੰ ਪਾਉਣਾ ਆਮ ਗੱਲ ਨਹੀਂ ਸੀ ਪਰ ਹੁਣ ਅਸੀਂ ਆਮ ਬਣ ਗਏ ਆ
ਮੁਰੰਮਤਾਂ ਕਰ ਕਰ ਕੇ ਰੋਜ਼ ਥੱਕਦਾ ਹਾਂ ਰੋਜ਼ ਮੇਰੇ ਅੰਦਰ ਨਵਾਂ ਨੁਕਸ਼ ਨਿਕਲ ਆਂਦਾ ਹੈ🙏
ਬਿਨਾ ਗਲੋਂ ਕਿਸੇ ਨਾਲ ਖਾਈਏ ਖ਼ਾਰ ਨਾ ਵਾਰ ਦਈਏ ਜਿੰਦ ਜੇ ਕੋਈ ਮੰਗੇ ਪਿਆਰ ਨਾਲ..ਸਿੱਧੂ
ਮੈਨੂੰ ਕਹਿੰਦੀ ਵੇ ਤੂੰ ਬਾਹਲਾ Cute ਜਿਹਾ ਬਣ ਕੇ ਨਾ ਘੁੰਮਿਆ ਕਰ..👰 ਕੁੜੀਆਂ ਨੇ ਤੈਨੂੰ, ”Teddy Bear” ਸਮਝ ਕੇ ਚੱਕ Continue Reading..
ਐਨੀਆ ਠੋਕਰਾਂ ਦੇਣ ਲਈ ਸੁਕਰੀਆ ਐ🙏🙏 ਜਿੰਦਗੀ, ਚੱਲਣ ਦਾ ਨਾ ਸਹੀ, ਸੰਭਲਣ ਦਾ ਤਾਂ ਹੁਨਰ ਆ ਗਿਆ।🙏
ਹਰ ਆਦਮੀ ਖੁਦ ਨੂੰ ਇੰਦਰ ਤੇ ਕਰਿਸ਼ਨ ਸਮਝਦਾ ਏ ਤੇ ਹਰ ਔਰਤ ਚ ਸਵਿੱਤਰੀ ਤੇ ਸੀਤਾ ਦੇਖਦਾ ਏ।।
ਹੁਣ ਬੰਦਾ ਲੱਤਾਂ ਖਿਚਣ ਵਾਲੇ ਨੂੰ ਕਿੱਦਾਂ ਸਮਝਾਵੇ ॥॥ ਕਿ ਬਾਂਹ ਉਪਰ ਵਾਲੇ ਨੇ ਫੱਡੀ ਹੋਈ ਆ ॥॥
ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ…. ਚਲੇ ਆਉਂਦੇ ਨੇ ਜਨਾਜ਼ੇ ਤੇ ਬਰਾਤ ਦੀ ਤਰਾਂ !!
Your email address will not be published. Required fields are marked *
Comment *
Name *
Email *