ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ
ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ …
ਲੋਕਾਂ ਨੇ ਤਾਂ ਬਹੁਤ ਰਵਾਇਆ ਸਾਨੂੰ ਮੌਤੇ ਮੇਰੀਏ….. ਜੇ ਤੂੰ ਸਾਥ ਦੇਵੇ ਤਾਂ ਸਭ ਨੂੰ ਰੁਵਾ ਸਕਦੇ ਹਾਂ ਅਸੀ..
ਸਾਰੀ ਸਾਰੀ ਰਾਤ ਇਹਨਾ ਅੱਖੀਆਂ ਨੂੰ ਰੋਣ ਦੀ ਤੂੰ ਕਿਹੜੀ ਗੱਲੋਂ ਦੇ ਗਈ ਏ ਸਜ਼ਾ
ਪਿਅਾਰ ਕਰਨਾ ਸਿੱਖਿਅਾ ਹੈ ਨਫਰਤ ਦਾ ਕੋੲੀ ਜੋਰ ਨਹੀ ਬਸ ਤੂੰ ਹੀ ਹੈ ੲਿਸ ਦਿਲ ਵਿਚ ਦੂਸਰਾ ਕੋੲੀ ਹੋਰ ਨਹੀ Continue Reading..
ਸਫਰ ਜ਼ਿੰਦਗੀ ਦਾ ਲੰਘੇ ਤਾਂ ਤੇਰੇ ਨਾਲ ਲੰਘੇ ,, ਤੇਰੇ ਤੋਂ ਦੂਰ ਰਹਿਕੇ ਤਾਂ ਮੈਨੂੰ ਮੰਜ਼ਿਲ ਵੀ ਪਸੰਦ ਨਹੀ .
ਜਾਨ ਨਹੀਂ ਤੇਰਾ ਸਾਥ ਮੰਗਦੇ ਹਾਂ, ਸੱਚੇ ਪਿਆਰ ਦਾ ਇੱਕ ਅਹਿਸਾਸ ਮੰਗਦੇ ਹਾਂ,
ਐਨੀਆ ਠੋਕਰਾਂ ਦੇਣ ਲਈ ਸੁਕਰੀਆ ਐ🙏🙏 ਜਿੰਦਗੀ, ਚੱਲਣ ਦਾ ਨਾ ਸਹੀ, ਸੰਭਲਣ ਦਾ ਤਾਂ ਹੁਨਰ ਆ ਗਿਆ।🙏
ਸਾਫ ਦਾਮਨ ਦਾ ਟਾਈਮ ਚਲਾ ਗਿਆ ਜਾਨਾਬ 😄 ਹੁਣ ਤਾਂ ਲੋਕ ਆਪਣੇ ਦਾਗਾਂ ਤੇ ਵੀ ਗਰੂਰ ਕਰਦੇ ਆ.
ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ…. ਚਲੇ ਆਉਂਦੇ ਨੇ ਜਨਾਜ਼ੇ ਤੇ ਬਰਾਤ ਦੀ ਤਰਾਂ !!
Your email address will not be published. Required fields are marked *
Comment *
Name *
Email *