ਇੱਜਤ ਅਤੇ ਤਾਰੀਫ ਮੰਗੀ ਨਹੀ ਜਾਦੀ ਕਮਾਈ ਜਾਦੀ ਹੈ
ਨਜਰ ਨਜਰ ਦਾ ਫਰਕ ਆ ਸਜਣਾਁ ਕਿਸੇ ਨੂ ਜਹਿਰ ਲਗਦੇ ਤੇ ਕਿਸੇ ਨੂ ਸਹਿਦ ।
ਆਕੜਾਂ ਵਿਚ ਕੱਦੀ ਪਿਆਰ ਨਹੀ ਹੁੰਦਾ ਪਿਆਰ ਵਿਚ ਕੱਦੀ ਵੀ ਆਕੜ ਨਹੀ ਹੁੰਦੀ ..
ਜਿੰਮੇਵਾਰੀਆ ਨੇ ਖੋਹ ਲਈਆ ਸ਼ਰਾਰਤਾ ਤੇ ਸ਼ਰਾਰਤਾ ਕਰਨ ਵਾਲੇ… ਲੋਕੀ ਆਖਦੇ ਨੇ ਮੁੱਡਾ ਸਿਆਣਾ ਹੋ ਗਿਆ
ਵਾਪਿਸ ਆ ਜਾਂਦੀਆਂ ਨੇ ਉਹ ਤਰੀਕਾ, ਪਰ ਉਹ ਦਿਨ ਵਾਪਿਸ ਨਹੀਂ ਆਉਦੇ।
मेरी मोहब्बत की हद ना तय कर पाओगे तुम, तुम्हें साँसों से भी ज्यादा मोहब्बत करते है हम.
ਜਿੰਦਗੀ ਵਿੱਚ ਮੁਹੱਬਤ ਦੀ ਹਕੀਕਤ ਕੁਝ ਵੀ ਨਹੀ ਬਸ ਦਿਲ ਪਰਚਾਵੇ ਲਈ ਨਾਟਕ ਰਚਾ ਲੈਂਦੇ ਲੋਕ…..
ਮੁਹੱਬਤ ਹਰ ਸ਼ਖਸ ਤੇ ਮਿਹਰਬਾਨ ਨਹੀਂ ਹੁੰਦੀ ਪਿਆਰ ਦੇਣ ਤੇ ਲੈਣ ਦੀ ਦਾਤ ਰੱਬ ਕਿਸੇ ਕਿਸੇ ਨੂੰ ਬਖਸ਼ਦਾ
ਕਦੇ ਨਾ ਕਦੇ ਮੇਰੇ ਬਾਰੇ ਓਹ ਸੋਚੇਗੀ ਜਰੂਰ, ਕਿ ਪਾਉਣ ਦੀ ਉਮੀਦ ਵੀ ਨਹੀ ਸੀ ਤਾਂ ਵੀ ਚਾਉਂਦਾ ਰਿਹਾ….
Your email address will not be published. Required fields are marked *
Comment *
Name *
Email *