ਕਬਰਾਂ ਲੰਮ ਸਲੰਮੀਆ, ਉੱਤੇ ਕੱਖ ਪਏ ਉਧਰੋਂ ਕੋਈ ਨਾ ਪਰਤਿਆ, ਇਧਰੋੰ ਲੱਖ ਗਏ.”
Ajj dil nu fir tere yaad aa gye Pta ni enei Chera bahd aa gye Mout mangdei ha oh aundi Continue Reading..
ੲਿੰਨਾ ਬੇਦਰਦ ਨਾ ਹੋੲਿਅਾ ਕਰ ਸੱਜਣਾ ਡਰ ਲੱਗਦਾ ਏ ਜ਼ਿੰਦਗੀ ਤੋਂ
ਦੂਰ ਬੈਠਾ ਕੋਈ ਸਾਨੂੰ #ਯਾਦ ਕਰਦਾ ਏ.. #ਦਿਲ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ.. ਸੁੱਖ ਸਾਂਦ, ਉਹਦੀ #ਖਬਰ ਸਾਨੂੰ Continue Reading..
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ… #ਸਰੋਆ
ਆਸ਼ਿਕ ਹੋਵੇ ਜਾਂ ਫਿਰ ਅੱਤਵਾਦੀ… ਸਜਾਵਾਂ ਬਰਾਬਰ ਈ ਨੇ, ਜਾਂ ਤਾਂ ਉਮਰ_ਕੈਦ ਜਾਂ ਸਜਾ-ਏ-ਮੌਤ…
ਇਹ ਨਾ ਸੋਚੀ ਤੈਨੂੰ ਛੱਡ ਦਿਲ ਕਿਤੇ ਹੋਰ ਦਾ ਲਿਆ ਬੱਸ ਤੇਰੀ ਖੁਸ਼ੀ ਲਈ ਮਨ ਸਮਝਾ ਲਿਆ
।। ਤੇਰੇ ਚਿੱਤ ਚੇਤੇ ਵੀ ਨੀ ਸੱਜਣਾ ਤੈਨੂੰ ਪਾਉਣ ਦੇ ਲਈ ਕੀ ਕੀ ਗਵਾ ਲਿਆ ।। ।। ਮੁੜ ਉਹਦੇ ਨਾ Continue Reading..
ਸਾਡੇ ਦਿਮਾਗ ਨੂੰ ਤਾਂ ਪਤਾ ਲੱਗ ਜਾਂਦਾ ਕਿ ਕੌਣ ਸੱਚਾ ਕੌਣ ਝੂਠਾ ਪਰ ਸਾਡਾ ਦਿਲ ਵਿਚਾਰਾ ਧੋਖੇ ਵਿੱਚ ਆ ਕੇ Continue Reading..
Your email address will not be published. Required fields are marked *
Comment *
Name *
Email *