ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ, ਕਿਸੇ ਦਾ ਛਪ ਜਾਦਾ ਹੈ।
ਜਦੋਂ ਨਾਲ ਦੇ ਤੁਹਾਡੀ ਰੀਸ ਕਰਨ ਲੱਗ ਜਾਣ . ਸਮਝ ਲੋ ਤੁਹਾਡੇ ਵਿੱਚ ਗੱਲਬਾਤ ਪੂਰੀ ਅਾ
ਪੜਾੲੀ ਤਾਂ ਕਮਲੀੲੇ ਅਸੀ ਵੀ ਕਰ ਲੈਂਦੇ ਜੇ ਯਾਰ ਸਾਲੇ ਸਕੂਲ ਦੀ ਕੰਧ ਟੱਪਣੀ ਨਾ ਸਿਖਉਂਦੇ..
ਰਿਸ਼ਤਿਆ ਦੇ ਵਹਿਮ ਵਿੱਚ ਇੱਕ-ਇੱਕ ਦਿਨ ਗੁਜ਼ਰ ਜਾਂਦਾ ਹੈ….ਪਰ ਸੱਚ ਇਹ ਹੈ ਕਿ ਖ਼ੁਦ ਦੇ ਬਿਨਾ ਕੋਈ ਆਪਣਾ ਨਹੀਂ ਹੁੰਦਾ…..
ਕਰਦੇ ਆ Cheat ਫੇਰ ਬਣਦੇ ਆ Sweet
ਸਖ਼ਤ ਹੱਥਾਂ ਚੋਂ ਵੀ ਛੁੱਟ ਜਾਦੀਆਂ ਨੇ ਉਂਗਲੀਆ… ਰਿਸ਼ਤੇ ਜੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ…
ਯਾਰੀ ਵਿਚ ਫ਼ਰਜ ਨਿਭਾਈ ਦਾ ਵੀ ਚੰਗਾ ਏ, ਕਰੇ ਕੋਈ ਗਦਾਰੀ ਖੜਕਾਈ ਦਾ ਵੀ ਚੰਗਾ ਏ,
ਦਿਲ ਵਾਲੀ ਗੱਲ ਸਦਾ ਮੂੰਹ ਤੇ ਕਰੀਦੀ, ਪਾਣੀ ਚ ਨੀ ਬੱਲੇਆ ਪਕੌੜੇ_ਤਲਦੇ
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l
Your email address will not be published. Required fields are marked *
Comment *
Name *
Email *