ਮੈਨੂੰ ਨਫ਼ਰਤ ਆ ਓਹਨਾਂ ਲੋਕਾਂ ਤੋਂ ਜਿਹੜੇ ਪਿਆਰ ਨੂੰ ਖੇਡ ਸਮੰਜਦੇ ਨੇ
jhootiya na khaeya kr sohan mereya ve mein mapeya de ladli ha dhee
ਪਹਿਲਾਂ ਖੁਆਬ ਦੇਖੇ ਫਿਰ ਖੁਆਇਸ਼ਾਂ ਬਣੀਆ ਤੇ ਹੁਣ ਸਭ ਕੁੱਝ ਯਾਦਾਂ ਬਣਕੇ ਰਹਿ ਗਿਆ॥
ਉਹਦੇ ਬਿਨਾਂ ਜੀਣ ਦਾ ਵੱਲ ਅਜੇ ਮੈਂ ਸਿੱਖਿਆਂ ਹੀ ਸੀ ਕਿ ਉਹਨੇ ਹਾਲ ਪੁੱਛ ਕੇ ਹਾਲੋ ਬੇਹਾਲ ਕਰ ਦਿੱਤਾ…
ਸੱਜਣਾ ਦਿਮਾਗ ਤੋ ਖੇਡ ਗਿਆ ਸਵਾਦ ਤਾਂ ਜੇ ਦਿਲ ਤੋ ਖੇਡ ਦਾ
ਚੱਲ ਦੁਨੀਆ ਵੰਡ ਲੈਨੇ ਆ, ਤੂੰ ਮੇਰੀ, ਬਾਕੀ ਸਭ ਕੁੱਝ ਤੇਰਾ
ਸਾਥ ਚਾਹੀਦਾ ਤਾਂ ਜ਼ਿੰਦਗੀ ਭਰ ਦਾ ਚਾਹੀਦਾ, ਕੁਛ ਪਲ ਦਾ ਸਾਥ ਤਾਂ ਅਰਥੀ ਚੱਕਣ ਵਾਲੇ ਵੀ ਦਿੰਦੇ ਨੇ……!!!!
ਉੱਜੜੇ ਚਮਨ ‘ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ.. ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ.
ohdi berukhi ne kho lyiya ne shrrata meriya te loki kehnde hun tu bdi smjdaar ho gyi
Your email address will not be published. Required fields are marked *
Comment *
Name *
Email *