ਮੈਨੂੰ ਨਫ਼ਰਤ ਆ ਓਹਨਾਂ ਲੋਕਾਂ ਤੋਂ ਜਿਹੜੇ ਪਿਆਰ ਨੂੰ ਖੇਡ ਸਮੰਜਦੇ ਨੇ
ਮਾਂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ.. ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ…
ਦਿਲ ਵਾਲੀ ਗੱਲ ਸਦਾ ਮੂੰਹ ਤੇ ਕਰੀਦੀ, ਪਾਣੀ ਚ ਨੀ ਬੱਲੇਆ ਪਕੌੜੇ_ਤਲਦੇ 🦅
ਦੀਪ ਸਿੱਧੂ ਮਗਰੋਂ ਜਾਂ ਤਾਂ ਨੌਜਵਾਨ ਸੋ ਜਾਣਗੇ ਜਾਂ ਫਿਰ ਜਾਗ ਜਾਣਗੇ
ਅਸੀਂ ਖੁਦ ਨੂੰ ਏਨਾਂ ਬਦਲ ਦਿਆਂਗੇ ਇੱਕ ਦਿਨ ਕਿ ਲੋਕ ਤਰਸਣ ਗੇ ਸਾਨੂੰ ਪਹਿਲਾਂ ਵਰਗੇ ਦੇਖਣ ਨੂੰ???
ਏਨਾ ਗੂੜਾ ਹਾਣਦੀਏ ਹਾਏ ਤੇਰੇ ਮੇਰਾ ਨਾਤਾ ਨੀ ਜਿਵੇ ਸੱਥ ਵਿਚਾਲੇ ਹੱਟੀ ਨੀ.. ਤੇ ਠੇਕੇ ਦੇ ਨਾਲ ਹਾਤਾ ਨੀ
Zindgi jiyon da NazAra Aah gya . . . bichre Chira To Mere Yaar Mill Gye
ਵਕਤ ਤੇ ਪਿਆਰ ਦੋਵੇ ਜਿੰਦਗੀ ਵਿਚ ਖਾਸ ਹੁੰਦੇ ਨੇ, ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀ ਹੁੰਦਾ..!!..
ਮੂੰਹ ਦੇ ਮਿੱਠੇ ਤੋਂ ਤੇ ਰੰਗ ਦੇ ਚਿੱਟੇ ਤੋਂ ਅਸੀ ਥੋੜਾ ਦੂਰ ਹੀ ਰਹੀਦਾ
Your email address will not be published. Required fields are marked *
Comment *
Name *
Email *