ਸਬ ਕੁਝ ਮਿਲ ਜਾਂਦਾ ਜਿੰਦਗੀ ਬੰਦੇ ਨੂੰ ਪਰ ਪਹਿਲਾ ਪਿਆਰ ਨੀ ਕਦੇ ਮਿਲਦਾ……
ਬਹੁਤਾ ਚੰਗਾ ਵੀ ਨਾ ਬਣੀ… ਲੋਕ ਫਿਰ ਵੀ ਤੈਨੂੰ ਮਾੜਾ ਕਹਿਣਗੇ
ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ.. ਕੁੱਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ
ਨੀ ਤੂੰ ਪਾਉਂਦੀ ਆ DRess ਵੀ PRess ਕਰਕੇ 😊😏 ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ
ਕਦੇ ਰੋਇਆ ਕਰੇਂਗਾ ਕਦੇ ਹੱਸਿਆ ਕਰੇਂਗਾ ਗੱਲਾਂ ਮੇਰੀਆਂ ਕਿਸੇ ਨੂੰ ਜਦੋਂ ਦੱਸਿਆ ਕਰੇਂਗਾ
ਅਜੇ ਵਗਦੀਆਂ ਵਗ ਲੈਣ ਦੇ ਇਹ ਪੌਣਾ ਸਬਰ ਦੀਆ ਅਜੇ ਦੂਰ ਨੇ ਰਾਹਵਾਂ ਨੀ ਤੇਰੇ ਯਾਰ ਦੀ ਕਬਰ ਦੀਆਂ #ਸਰੋਆ
ਤੂੰ ਆਵੇੰ ਤਾਂ ਨਹਿਰਾੰ ਚੌਰਾਹਿਆਂ ਨੇ ਦੱਸਣਾ ਕੇ ਕੀ ਕੀ ਹੋਇਆ ਤੇਰੇ ਜਾਣ ਮਗਰੋੰ……
ਦੇਖ਼ ਸ਼ਾਂਮ ਰੰਗੀਨ ਜਿਹੀ ਖ਼ਿੱਚ ਅਰਸ਼ਾਂ ਵੱਲ ਨੁੰ ਪਾਂਉਦੀ ਏ ,, ਤੁੰ ਛੱਡਦੇ ਖ਼ੇਹੜਾਂ ਇਸ਼ਕੇ ਦਾ ਦੇਖ਼ ਕੁਦਰਤ ਕਸਮਾਂ ਪਾਂਉਦੀ Continue Reading..
ਸਾਰੀ ਉਮਰ ਮੈਂ ਜੋਕਰ ਜਿਹਾ ਬਣਿਆ ਰਿਹਾ, ਤੇਰੇ ਪਿੱਛੇ ਇਹ ਜਿੰਦਗੀ ਸਰਕਸ ਹੋ ਗਈ.
Your email address will not be published. Required fields are marked *
Comment *
Name *
Email *