ਹੱਸ 😊ਲੈ ਜਿੰਨਾ ਮੇਰੇ 🙎♂️ਤੇ ਹੱਸਣਾ ਬਆਦ 👈ਵਿੱਚ ਬਸ ਤੈਂ ਮੱਚਣਾ
ਸ਼ੁਕਰ ਆ ਰੱਬਾ ਐਨੇ ਦੁੱਖਾਂ ਵਿੱਚ ਵੀ ਹੱਸਦੇ ਆ, ਨਹੀਂ ਲੋਕ ਤਾਂ ਮਚਦੇ ਆ,ਵੀ ਕਿਉਂ ਵਸਦੇ ਆ।
ਦਿਲ ਦੀਆਂ ਗੱਲਾਂ ਦਿਲ ਤੋਂ ਸੋਚਣ ਵਾਲੇ ਹੀ ਸਮਝ ਸਕਦੇ ਨੇ, ਦਿਮਾਗ ਵਾਲੇ ਨਹੀਂ
ਕਦੇ ਕਰੀ ਨਾ ਯਕੀਨ ਵੈਰੀ ਜਾਗਦਾ ਜਾ ਸੁੱਤਾ ਭੇਦ ਦਿਲ ਦੇ ਨਾ ਖੋਲੀ ਜਮਾਨਾ ਬੜਾ ਕੁੱਤਾ
ਬਹੁਤਿਆਂ ਨਾਲ ਦਿਲ ਮਿਲਿਆ ਹੀ ਨਾ ਮੇਰਾ, ਜਿਨ੍ਹਾਂ ਨਾਲ ਮਿਲਿਆ ਓ ਰੱਬ ਵਰਗੇ ਹੀ ਜਾਪੇ
ਮੇਰਾ ਵਖਤ ਬਦਲੀਆ ਐ ਰੁਤਬਾ ਨਹੀ ਤੇਰੀ ਕਿਸਮਤ ਬਦਲੀ ਐ ਔਕਾਤ ਨਹੀ
ਸਮਝਦਾਰ ਹੀ ਕਰਦੇ ਨੇ ਹਮੇਸ਼ਾ ਗਲਤੀ ਕਦੇ ਦੇਖਿਆ ਕਿਸੇ ਪਾਗਲ ਨੂੰ ਪਿਆਰ ਕਰਦੇ .
ਦੀਵਾ ਵੀ ਆਪਣੇ ਨਸੀਬ ਨਾਲ ਬਲਦਾ, ਕੋਈ “ਕਬਰ” ਤੇ ਜਲਦਾ, ਤੇ ਕੋਈ “ਮੰਦਰ” ਵਿੱਚ
ਰਿਸ਼ਤੇ Time ⌚️ਮੰਗਦੇ ਨੇ ਤੇ Time ਕਿਸੇ ਦੇ ਕੋਲ ਅੱਜ-ਕੱਲ੍ਹ ਹੈ ਹੀ ਨਹੀਂ
Your email address will not be published. Required fields are marked *
Comment *
Name *
Email *