ਰੋਜ ਉਠੀਕ ਹੁੰਦੀ ਆ ਉਹਦੇ ਮੈਸੇਜ ਆਉਣ ਦੀ ਪਰ ਉੱਠੀਕ ਕਰਦੇ ਕਰਦੇ ਸਵੇਰ ਹੋ ਜਾਂਦੀ ਆ🤫🤫…hpy
Related Posts
ਤੇਰਾ ਮੇਰਾ ਰਿਸ਼ਤਾ ਹੀ ਵੱਖਰਾ ਸੀ ਰਾਹ ਤੋਂ ਤੂੰ ਭਟਕੀ ਤੇ ਮੰਜਿਲ ਮੇਰੀ ਗੁੰਮ ਹੋ ਗਈ
ਯਾਦਾਂ ਤੇਰੀਆ .. ਤੇ ਦੂਜਾ ਇਹ ਝਾਂਜਰਾਂ ,,,,,,, ਨਾ ਦੋਨੋ ਮੈਨੂੰ ਸੋਣ ਦਿੰਦੀਆਂ ……
ਜੱਟਾਂ ਦਿਆਂ ਮੁੰਡਿਆਂ ਦੀ ਕਿਸਮਤ ਮਾੜੀ ਹੁੰਦੀ ਏ, … ਮੁਲਾਕਾਤ ਵਾਲੇ ਦਿਨ ਪਾਣੀ ਲਾਉਣ ਦੀ ਵਾਰੀ ਹੁੰਦੀ ਏ !!
ਮੰਗਣਾ ਹੀ ਛੱਡ ਦਿੱਤਾ ਅਸੀਂ ਹੁਣ ਸਮੇਂ ਤੋਂ ਕੀ ਪਤਾ ਸਮੇਂ ਕੋਲ ਇਨਕਾਰ ਕਰਨ ਦਾ ਵੀ ਸਮਾਂ ਨਾ ਹੋਵੇ…..
ਬਹੁਤ ਭਿਆਨਕ ਹੁੰਦੀਆਂ ਨੇ ਇਸ਼ਕ ਦੀਆਂ ਸਜ਼ਾਵਾਂ ਵੀ…. ਇਨਸਾਨ ਪਲ ਪਲ ਮਰਦਾ ਹੈ ਪਰ ਮੌਤ ਨਹੀ ਆਉਦੀ…
ਨਾਰਾਜਗੀ ਸਾਡੇ ਨਾਲ ੳਹਨੇ ਕੁੱਝ ਇੰਜ ਜਾਹਿਰ ਕੀਤੀ, ਜਹਿਰ ਵੀ ਲਿਆਕੇ ਰੱਖਿਆ ਤਾਂ ਉਹ ਵੀ ਦੂਰ ਕਰਕੇ…
ਜਿੰਦਗੀ ਦਾ ਸਫ਼ਰ ਮਨੇ ਤਾਂ ਮੋਜ਼ ਹੈ, ਨਈਂ ਤਾਂ ਦਿਲਾਂ ਟੈਸ਼ਨਾਂ ਹਰ ਰੋਜ਼ ਹੈ,
ਸ਼ੁਕਰ ਆ ਰੱਬਾ ਐਨੇ ਦੁੱਖਾਂ ਵਿੱਚ ਵੀ ਹੱਸਦੇ ਆ, ਨਹੀਂ ਲੋਕ ਤਾਂ ਮਚਦੇ ਆ,ਵੀ ਕਿਉਂ ਵਸਦੇ ਆ।
