ਰੋਜ ਉਠੀਕ ਹੁੰਦੀ ਆ ਉਹਦੇ ਮੈਸੇਜ ਆਉਣ ਦੀ ਪਰ ਉੱਠੀਕ ਕਰਦੇ ਕਰਦੇ ਸਵੇਰ ਹੋ ਜਾਂਦੀ ਆ🤫🤫…hpy
ਕੌਣ ਕਿਸਦਾ ਰਕੀਬ ਹੁੰਦਾ ਏ, ਆਪੋ-ਅਪਣਾ ਨਸੀਬ ਹੁੰਦਾ ਏ।
ਤੇਰੇ ਹੁਸ਼ਨ ਦੇ ਆਸ਼ਿਕ ਬੇਸੁਮਾਰ ਸੀ। ਤੇ ਉਨ੍ਹਾਂ ਵਿਚੋਂ ਇਕ ਮੈਂ ਸੀ।
ਮੇਰੀ ਮੁਹੱਬਤ ਵੀ ਮਾੜੇ ਉਧਾਰ ਵਰਗੀ ਸੀ. ਲੋਕਾਂ ਨੇ ਕਦੇ ਵਾਪਿਸ ਹੀ ਨਹੀਂ ਕੀਤੀ..
ਰਸ ਜਾਏਗਾ ਮੇਰਾ ਇੱਕ ਇੱਕ ਲਫਜ਼ ਤੂੰ ਸੁਣਨ ਨੂੰ, ਪਿਆਰ ਦੀ ਗੱਲ ਛੱਡ ਮੈਂ ਕਦੇ ਕੋਈ ਸ਼ਿਕਾਇਤ ਵੀ ਨਹੀਂ ਕਰਨੀ
Ki kra tnu pyr e ena krdi a.. Tahi tn glti teri te v maafi m hi mngdi a..
ਜੋ ਤੁਹਾਡੇ ਕੋਲ ਹੁਣ ਹੈ ਉਸ ਲਈ ਹਮੇਸ਼ਾ ਜਿੰਦਗੀ ਦੇ ਸ਼ੁਕਰਗੁਜ਼ਾਰ ਰਹੋ
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ ..
ਇਹ ਕੁੜੀਆਂ ਬਚਪਨ ਚ ਐਨੇ ਨੱਖਰੇ ਨੀ ਕਰਦੀਆਂ ਜਿੰਨੇ ਕ ਕਿਸੇ ਦੀ ਗਰ੍ਲਫ੍ਰੈੰਡ ਬਣਨ ਤੋਂ ਬਾਅਦ ਕਰਦੀਆਂ ਨੇ
Your email address will not be published. Required fields are marked *
Comment *
Name *
Email *