ਬੜਾ ਕੁਝ ਸਿਖਾਤਾ ਹਲਾਤਾਂ ਨੇ.. ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ ਨੇ..
ਜਿੰਨਾ ਉੱਤੇ ਸਰਕਾਰੀ ਬੈਨ ਐ…… ਯਾਰ ਉਨ੍ਹਾਂ ਕੰਮਾਂ ਦਾ ਹੀ ਫੈਨ ਐ…
ਉਹ ਯੂ.ਕੇ ਜਾਣਾ ਚੋਂਹਦੀ ਮੈਂ ਪੰਜਾਬ ਨਹੀਂ ਛੱਡਣਾ
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ ਦਿਲ ਤੋੜਨ ਦਾ ਕੰਮ ਤਾ ਬੇਈਮਾਨ ਕਰਦੇ ਨੇ।
ਕਾਸ਼ ਓਹ ਸਵੇਰੇ ਉਠੇ ਤੇ ਮੇਰੇ ਨਾਲ ਲੜ੍ਹਣ ਆਵੇ ਕੇ ਤੂੰ ਕੌਣ ਹੁੰਦਾ ਏਂ ਮੈਨੂੰ ਸੁਪਨਿਆਂ ਚ ਸਤਾਉਣ ਵਾਲਾ
J tara bina sarda hunda Ni Kaatoo minnttaaa tariya kardaa
ਜਿਉਣਾ ਸਿੱਖ ਉਹਨਾ ਫੁੱਲਾਂ ਤੋ ਜੋ ਵਿੱਚ ਉਜਾੜਾ ਵਸਦੇ ਨੇ ਕਿਉਂ ਉੱਚੇ ਦੇਖ ਕੇ ਤੁਰਦਾ ਏ ਕਈ ਤੇਥੋਂ ਵੀ ਨੀਵੇਂ Continue Reading..
ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ ਪਰਦੇਸਾਂ ਚ ਪੈਸਾ ਹੈ ਜ਼ਿੰਦਗੀ ਨਹੀਂ.
ਸੱਜਣਾਂ ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਐ, ਫਿਰ ਇਨਸਾਨ ਕੀ ਚੀਜ਼ ਐ … ਸੋਹੀ
Your email address will not be published. Required fields are marked *
Comment *
Name *
Email *