ਯਾਰ ਮੇਰੇ ਮੰਗਦੇ Grand_Party ਹੁਣ ਟੁਟੀਆਂ ਤੇ ਰੋਣ ਦਾ ਰਿਵਾਜ਼ ਨਾ ਰਿਹਾ ॥
ਹਮੇਸ਼ਾ ਨਿਅਤ ਸਾਫ਼ ਰੱਖੋ ਫੈਸਲਾ ਕਰਮਾ ਦਾ ਹੋਵੇਗਾ ਕਮਾਈ ਦਾ ਨਹੀਂ
ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ .. ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ…..!!!
ਲਫ਼ਜ਼ ਤਾਂ ਲੋਕਾਂ ਲਈ ਲਿਖਦੇ ਹਾਂ… ਤੂੰ ਤਾਂ ਕਮਲਿਆ ਅੱਖਾਂ ਚੋਂ ਪੜ੍ਹਿਆ ਕਰ..
ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ, ਚੇਤੇ ਰੱਖੀਂ ਯਾਰ ਗਵਾਚੇ ਮਿਲਦੇ ਨਈਂ….
ਜਨਮ-ਜਨਮ ਦਾ ਵਾਦਾ ਨਹੀ_ ਨਾ ਇਕਠੇ ਮਰਨ ਦੀ ਕਸਮ ਕੋਈ ਜਦ ਤਕ ਧੜਕੁ ਦਿਲ ਮੇਰਾ, ਉਦੋ ਤਕ ਜ਼ਿੰਦਗੀ ਤੇਰੀ ਹੋਈ
ਫਿਕਰ ਤਾਂ ਤੇਰੀ ਅੱਜ ਵੀ ਆ ‘Bas’ ਪਹਿਲਾ ਹੱਕ ਸੀ ਹੁਣ ਨੀ…
ਚੰਗੇ ਬਣਕੇ ਕੁਝ ਨੀ ਖਟਿਆ ਜੱਗ ਤੋਂ ਸਿਰਫ ਬਦਨਾਮੀ ਖੱਟਿਆ
ਮੇਰੀ ਅੱਖਾਂ ਚ ਲੁਕੀ ਉਦਾਸੀ ਨੂੰ ਜ਼ਰਾ ਮਹਿਸੂਸ ਤਾਂ ਕਰ….. ਮੈਂ ਸਬ ਨੂੰ ਹਸਾ ਕੇ ਆਪ ਰਾਤ ਭਰ ਨਹੀਂ ਸੋਂਦਾ Continue Reading..
Your email address will not be published. Required fields are marked *
Comment *
Name *
Email *