ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ
ਬੇਗਾਨਾ ਅਸੀ ਨਹੀ ਕਿਤਾ ਕਿਸੇ ਨੂੰ ਜਿਸਦਾ ਦਿਲ ਭਰਦਾ ਗਿਆ ਉਹੀ ਛਡਦਾ ਗਿਆ…
ਕਦੇ ਉਹਨੂੰ ਨਾ ਚੁਣੋ ਜੋ ਸੋਹਣਾ ਲੱਗਦਾ, ਹਮੇਸ਼ਾ ਉਹਨੂੰ ਚੁਣੋ ਜੋ ਤੁਹਾਡੀ ਦੁਨੀਆਂ ਸੋਹਣੀ ਬਣਾ ਦੇਵੇ..
ਪਿਆਰ ਸਭ ਨਾਲ,ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ
ਜਿੰਮੇਦਾਰੀਆਂ ਨੇ ਰੋਲ ਦਿੱਤਾ ਜਨਾਬ ਪਾਲੇ ਤਾ ਸਾਡੀ ਬੇਬੇ ਨੇ ਵੀ ਚਾਵਾਂ ਨਾਲ ਸੀ
ਮੁੱਕਦੀ ਜਾਂਦੀ ਸਾਹਾਂ ਦੀ ਪੂਂਜੀ, ਬੰਦਾ ਆਖੇ ਮੈਂ ਅਮੀਰ ਹੋ ਗਿਆਂ,
ਮੁਹੱਬਤ ਦਾ ਸਿਲਸਿਲਾ ਵੀ ਅਜ਼ੀਬ ਆ ਜੇ ਮਿਲ ਜਾਵੇ ਤਾਂ ਗੱਲਾ ਲੰਮੀਆ,ਜੇ ਵਿਛੜ ਜਾਵੇ ਤਾਂ ਰਾਤਾਂ ਲੰਮੀਆਂ
ਹਾਲਾਤ ਖੋਹ ਲੈ ਜਾਂਦੇ ਚਿਹਰੇ ਤੋਂ ਮੁਸਕਾਨਾਂ,, ਮੈਂ ਵੀ ਖੁਸ਼-ਮਿਜਾਜ ਸਾਂ, ਅਜੇ ਕੱਲ ਦੀ ਗੱਲ ਹੈ.
ਬਦਨਾਮ ਤਾਂ ਲੋਕਾਂ ਨੇ ਬਹੁਤ ਕੀਤਾ ਐ ਪਰ ਰੱਬ ਹੌਲੀ-ਹੌਲੀ ਮਸ਼ਹੂਰ ਵੀ ਕਰ ਦਊ
Your email address will not be published. Required fields are marked *
Comment *
Name *
Email *