ਅੱਜ ਕੋਲ ਹਾਂ ਤਾਂ ਉਹ ਫਿਕਰ ਨੀ ਕਰਦੇ.. ਜਦੋ ਫਿਕਰ ਕਰਨਗੇ ਉਦੋਂ ਅਸੀ ਨੀ ਰਹਿਣਾ..
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ.. ਅਤੇ ਵੱਡਾ ਬੰਦਾ ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਆ ..
ਸਾਡਾ ਮਤਲਵੀ ਪਿਆਰ ਨਹੀ ਸੀ ਬੱਸ ਕੁਝ ਮਜਬੂਰੀਆਂ ਸੀ ਜੋਂ ਸਾਨੂੰ ਬਖ kr ਗਈਆ…✍️
ਇਸ ਤਰ੍ਹਾਂ ਸ਼ਾਇਰੀ ਲਿਖਣੀ ਸੌਖੀ ਨਹੀਂ ਸੱਜਣਾ ! – – – ਦਿਲ ਤੁੜਵਾਉਣਾ ਪੈਂਦਾ , ਸ਼ਬਦਾਂ ਨੂੰ ਜੋੜਨ ਲਈ !
ਮਾੜੇ ਵਕਤ ਚ ਜਿਹਤੇ ਛੱਡ ਗਏ ਚੰਗੇ ਦਿਨਾ ਚ ਵੀ ਯਾਦ ਰੱਖਾ ਗਏ
ਜੁਬਾਨ ਦੀ ਹਿਫਾਜਤ ਦੌਲਤ ਨਾਲੋਂ ਜਿਆਦਾ ਕਰਨੀ ਚਾਹੀਦੀ ਬੰਦੇ ਨੂੰ
ਬਚਪਨ ਚ ਚੰਗਾ ਇਨਸਾਨ ਬਣਨ ਦਾ ਸ਼ੌਕ ਸੀ ਬਚਪਨ ਖਤਮ ਤੇ ਸਾਲਾ ਸ਼ੌਕ ਵੀ ਖਤਮ……..
ਕਿਉ ਲੱਭਦੀ ਫਿਰਦੀ ਏ ਹੁਣ ਇਸ ਜ਼ਮੀਨ ਅਸਮਾਨ ਤੇ ਸਿਤਾਰਿਆ ਚ ਮੈਨੂੰ, ਜੇ ਤੇਰੇ ਦਿੱਲ ਵਿੱਚ ਨਹੀ ਤਾਂ ਫੇਰ ਕਿਤੇ Continue Reading..
ਲਭਣ ਤੇ ਓਹੀ ਮਿਲਣਗੇ ਜੋ ਖੋ ਗਏ ਹੋਣ ! ਉਹ ਕਦੇ ਨਹੀ ਮਿਲਦੇ ਜੋ ਬਦਲ ਗਏ ਹੋਣ !
Your email address will not be published. Required fields are marked *
Comment *
Name *
Email *