ਦਿਲ ਦੀ feeling ਅੱਜਕੱਲ ਕੌਣ ਸਮਝਦਾ ਸਭ ਮਤਲਬ ਕੱਢ ਕੇ ਛੱਡ ਜਾਂਦੇ ਨੇ
ਚੰਗੇ ਨੇ ਚੰਗਾ,,,ਮਾੜੇ ਨੇ ਮਾੜਾ,, ਜਾਣਿਆ ਸਾਨੂੰ… ਜਿਹਦੀ ਜਿਵੇਂ ਦੀ ਸੋਚ ਸੀ.. ਉਹਨੇ ਉੱਵੇਂ ਪਹਿਚਾਣਿਆ ਸਾਨੂੰ
ਪਿਅਾਰ ਨਿਭਾੳੁਣਾਂ ਲੋਕਾਂ ਨੂੰ ਅਾਪ ਨਹੀ ਅਾੳੁਂਦਾ ਤੇ ੲਿਲਜ਼ਾਮ ਦੂਸਰੇ ਤੇ ਲਾੲੀ ਜਾਂਦੇ ਨੇ
ਅੱਗ ਬੁਹਤ ਲੱਗਦੀ ਆ ਲੋਕਾ ਦੇ ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ
ਧੂਏ ਦੀ ਤਰਾਂ 👆 ਉੱਡਣਾ ਸਿੱਖੋ 😊 ਜਲਣਾ🔥 ਤਾਂ ਲੋਕ ਵੀ ਸਿੱਖ ਗਏ ਨੇ…
ਨਸ਼ਾ ਏਕ ਹੀ ਕਾਫੀ ਹੈ ਮੁਹੱਬਤ ਮੇ , ਜਾ ਉਸਕੇ ਦੀਦਾਰ ਕਾ ਜਾ ੳੇਸਕੇ ਇੰਤਜ਼ਾਰ ਕਾ ।
ਓ ਤੇਰੇ ਇਕ hlo ਦੇ msg ਨੇ ਮੁੰਡਾ ਸਾਰੀ ਰਾਤ ਜਗਾਇਆ ਨੀ.
ੳਥੇ ਹਰ ਰਿਸ਼ਤਾ ਚੰਗਾ ਲੱਗਦਾ ਏ ਜਿਥੇ ਵਿਸ਼ਵਾਸ ਦਾ ਦੀਵਾ ਜੱਗਦਾ ਏ
ਇਲਜ਼ਾਮ ਲਗ ਗਏ ਸਾਡੇ ਸਿਰ ਤੇ ਦਿਲ ਤੋੜਨ ਦੇ ❤❤
Your email address will not be published. Required fields are marked *
Comment *
Name *
Email *