ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ
ਦਿਲ ਮੇਰਾ ਸੋਚਤਾ ਹੈ ਬੁਹਤ ਯਾਰੋ, ਕਾਸ਼ ਐਸਾ ਹੋਤਾ ਕਾਸ਼ ਵੈਸਾ ਨਾ ਹੋਤਾ.
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ, ਯਾਰੀਆ ਹੀ ਕਮਾਈ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…
ਮੈੰ KeHa ਕਿੱਦਾ ਦਾ ਲੱਗਦਾ ਪਿਆ ?? . ਕਹਿੰਦੀ tenu ਤਾਂ ਮੇਰੀ ਸੱਸ ਨੇ ਜੰਮਿਆ ਈ ਸੋਹਣਾ ਸੀ
ਬਸ ਇੱਕ ਹੀ ਖਵਾਇਸ਼ ਹੈ___ਮਾਪੇ ਕਦੇ ਇਹ ਨਾ ਕਹਿਣ__ ਜੇ ਤੂੰ ਨਾ ਹੁੰਦੀ____ ਤਾਂ ਸ਼ਾਇਦ____ ਚੰਗਾ ਹੁੰਦਾ__’;
ਦਿਲ ਦੇ ਨੇੜੇ ਨੇੜੇ ਰਿਹਾ ਕਰ ਸੱਜਣਾ ਤੇਰਾ ਇਕ ਪਲ ਦੂਰ ਹੋਣਾ ਸਾਡੀ ਜਾਨ ਤੇ ਬਣ ਜਾਂਦਾ
ਸੱਜਣਾਂ ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਐ, ਫਿਰ ਇਨਸਾਨ ਕੀ ਚੀਜ਼ ਐ … ਸੋਹੀ
ਕੋਈ ਵਿਰਲਾ ਹੀ ਦਿਲ ਦੀਆ ਜਾਣਦਾ ਗਿਣੇ ਚੁਣਵੇ ਹੀ yaar ਮੇਰੇ ਨਾਲ ਬਹਿੰਦੇ ਆ
ਖੱਟ ਸਕਦੇ ਤਾ ਕਿਸੇ ਦਾ ਪਿਆਰ ਖੱਟ ਲੳੋ , ਜਿਹੜੇ ਹੈਗੇ ਦਿਨ ਖੁਸ਼ੀ ਨਾਲ ਚਾਰ ਕੱਟ ਲੳੋ
Your email address will not be published. Required fields are marked *
Comment *
Name *
Email *