ਰਾਸਤੇ ਸਮੁਦ੍ਰਾਂ ਦੇ ਪਿਛੇ ਝੀਲ ਤੋਂ ਜੱਜਮੈਟ ਕਰ ਲਾਈਐ ਡੈਡ ਮੀਲ ਤੌ
ਅਸੀ ਮੇਹਨਤ ਨਾਲ ਕੀਤੀਆਂ ਤਰੱਕੀਆਂ . ਪੱਕੇ ਰੰਗ ਵਾਂਗੂ ਯਾਰੀਆਂ ਵੀ ਪੱਕੀਆਂ
ਹੁਣ ਤੱਕ ਤਾਂ Kamli ਭੁੱਲ ਵੀ ਗਈ ਹੋਵੇਗੀ, ਨਲਾੲਿਕ ਜਿਹੀ ਤਾਂ ਹੁੰਦੀ ਸੀ
ਕਦਰ ਕਰੋ ਉਹਨਾ ਦੀ ਜਿੰਨਾ ਲਈ ਤੁਸੀ ਜ਼ਰੂਰੀ ਹੋ, ਬੇਕਦਰਿਆ ਲਈ ਤੜਫਣ ਦੇ ਕੋਈ ਮਾਇਨੇ ਨਹੀ ਹੁੰਦੇ..
ਮੈਨੂੰ ਕਹਿੰਦੀ ਵੇ ਤੂੰ ਬਾਹਲਾ Cute ਜਿਹਾ ਬਣ ਕੇ ਨਾ ਘੁੰਮਿਆ ਕਰ.. ਕੁੜੀਆਂ ਨੇ ਤੈਨੂੰ, ”Teddy Bear” ਸਮਝ ਕੇ ਚੱਕ Continue Reading..
ਕੀ ਸਮਝੇ ਤੂੰ ਕੀਮਤ ਹੰਝੂ ਖਾਰਿਅਾ ਦੀ ਯਾਰੀ ਚੰਗੀ ਹੁੰਦੀ ਚੰਦ ਨਾਲੋ ਤਾਰਿਅਾ ਦੀ
SuRaj WanG ChamKan De Layi . . SuRaj WanG TapnNA V PaiNdaa. . . .
ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ.. ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..
ਤੇਰਾ ਮੇਰਾ ਰਿਸ਼ਤਾ ਹੀ ਵੱਖਰਾ ਸੀ ਰਾਹ ਤੋਂ ਤੂੰ ਭਟਕੀ ਤੇ ਮੰਜਿਲ ਮੇਰੀ ਗੁੰਮ ਹੋ ਗਈ
Your email address will not be published. Required fields are marked *
Comment *
Name *
Email *