ਤੇਰੇ ਵਾਂਗ ਮੌਸਮ ਵੀ ਡਰਾਮੇ ਕਰਦਾ ਨਾ ਠੰਡ ਲੱਗਦੀ ਨਾ ਗਰਮੀ …!!
ਮਾਂ ਪਿਉ ਕੀ ਨੇ ਮੈ ਦੱਸ ਸੱਕਾ… ਕਾਸ਼ ਕੁੱਝ ਇਦਾ ਦੇ ਅਲਫਾਜ ਮੈਨੂੰ ਲਿਖਣੇ ਆ ਜਾਣ..
ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ, . . ਪਰ ਸਿਆਣਿਆਂ ਸੱਚ ਕਿਹਾ, . . ਚੀਜ਼ਾਂ ਦੇ ਭਾਅ Continue Reading..
ਖੁਸ਼ੀਆਂ ਵੰਡਾਉਣ ਦੇ ਲਈ ਦੋਸਤ ਹਜ਼ਾਰ ਰੱਖੀ ਗ਼ਮ ਆਵੇ ਜੇ ਕਦੇ ਤਾਂ ਮੈਨੂੰ ਯਾਦ ਰੱਖੀਂ
ਮੈਂ ਝਾਕੇ ਲੈਂਦਾ ਨਾ ਬੇਗਾਣੀਆ ਦੇ ਭਾਬੀ ਥੋਡੀ END ਆ
ਬਹੁਤਾ ਹਾਸਾ ਨਸੀਬ ਨਹੀਂ ਹੁੰਦਾ ਵਖ਼ਤ ਦੇ ਮਾਰਿਆਂ ਨੂੰ__ . . ਹਰ ਰੰਗ ਦੁਨੀਆਂ ਦਾ ਫ਼ਿੱਕਾ ਜਿਹਾ ਲੱਗਦਾ ਏ ਇਸ਼ਕ Continue Reading..
“ਅੱਜ ਛੱਤ ਉਤੇ ਬੈਠ ਤਾਰੇ ਗਿਣਦਾ ਸੀ, ਰੱਬ ਜਿਹੜੇ ਪਾਏ ਫਾਸਲੇ ਓਨ੍ਹਾਂ ਨੂੰ ਮਿਣਦਾ ਸੀ।’
|| Lafz Ta Loka Lyi Likhde Aa, Tu Ta Kamliye Akhaan Vicho Parhya Kar… ||
ਕੀ ਪਤਾ ਅੱਜਕਲ ਸੱਜਣ ਕਿਹੜੇ ਕੰਮਾਂ ਵਿੱਚ ਰਹਿੰਦੇ ਆ ਹੁਣ ਤਾਂ ਸੁਪਨਿਆਂ ਵਿੱਚ ਹੀ ਦਿਲ ਦੁਖਾਕੇ ਤੁਰ ਜਾਂਦੇ ਆ
Your email address will not be published. Required fields are marked *
Comment *
Name *
Email *