ੲਿੱਥੇ ਨਾ ਕੋੲੀ ਅਾਪਣੇ ਨਾ ਕੋੲੀ ਬੇਗਾਨੇ ਜਿਸ ਕੋਲ ਪੈਸਾ ੳੁਸ ਦੇ ਸਾਰੇ ਦੀਵਾਨੇ
ਮਿੱਤਰਾ ਦੀ ਅੱਖ👁ਹੁਣ ਬਣਗੀ ਰਡਾਰ ਨੀ . ਨਾਰਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਜਦੋਂ ਬਚਪਨ ਸੀ… ੳੁਦੋਂ ਸ਼ਾਮ ਵੀ ਹੁੰਦੀ ਸੀ ਹੁਣ ਤੇ ਸਵੇਰ ਤੋਂ ਬਾਅਦ… ਸਿੱਧੀ ਰਾਤ ੲੀ ਹੁੰਦੀ ੲੇ
ਜੇਕਰ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਤਾਂ ਦਿਹਾੜੀਦਾਰ ਮਜ਼ਦੂਰ ਸ਼ਭ ਤੋਂ ਵੱਧ ਸਫਲ ਹੁੰਦਾ।
ਯਾਰ ਉੱਨੇ ਹੀ ਬਣਾਓ ਜਿੰਨੇ ਨਾਲ ਖੜ੍ਹਨ…
ਜੇ ਬਿੱਲ ਰੱਦ ਨਾ ਹੋਏ ਜਿਓੰਦੇ ਮਰਜਾਂਗੇ ਆਪਣੇ ਹੀ ਖੇਤਾਂ ਵਿੱਚ ਨੌਕਰ ਹੋਜਾਂਗੇ!!!
ਅਜੇ ਸੂਰਜ ਨਹੀ ਡੁੱਬਿਆ ਸ਼ਾਮ ਤਾਂ ਹੋਣ ਦੇ,, ਅਸੀ ਖੁਦ ਹੀ ਮੁੜਜਾਂਗੇ ਮੌਤ ਦਾ ਪੈਗਾਮ ਤਾਂ ਆਉਣ ਦੇ….
ਸੂਰਮੇ ਮਰਦੇ ਨਹੀ, ਅਮਰ ਹੋ ਜਾਦੇ ਨੇ,
ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ .. ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ ..
Your email address will not be published. Required fields are marked *
Comment *
Name *
Email *