ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ… ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ 💯
ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ . ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ Continue Reading..
ਝੂਠੀ ਤਾਰੀਫ ਕਰ ਜੋ ਵਾਹ ਵਾਹ ਕਰਨਗੇ ਓਹੀ ਲੋਕ ਤੁਹਾਨੂੰ ਤਬਾਹ ਕਰਨਗੇ
ਕੌਣ ਭੁਲਾ ਸਕਦਾ ਹੈ ਕਿਸੇ ਨੂੰ .. ਬਸ ਆਕੜਾਂ ਹੀ ਖ਼ਤਮ ਕਰ ਦਿੰਦੀਅਾ ਨੇ ਰਿਸ਼ਤੇ ਨੂੰ.
ਇਕਲੇ ਪਿਆਰ ਨਾਲ ਢਿੱਡ ਨਹੀਂ ਭਰਦਾ, ਘਰ ਚਲਾਉਣ ਵਾਸਤੇ ਪੈਸੇ ਤਾਂ ਕਮਾਉਣੇ ਹੀ ਪੈਣਗੇ
ਐਵੇਂ ਦਿਲ ਉੱਤੇ ਲਾ ਲਈ ਗੱਲ ਕਖ ਵੀ ਨਹੀ ਸੀ____ ਸਾਨੂ ਲੁੱਟ ਲਿਆ ਓਹਨਾ ਜਿਹਨਾਂ ਤੇ ਸ਼ੱਕ ਵੀ ਨਹੀਂ ਸੀ
ਕੁਝ ਗੱਲਾਂ ਉਦੋਂ ਤੱਕ ਸਮਝ ਨਹੀ ਆਉਦੀਆਂ ਜਦ ਤੱਕ ਖੁਦ ਤੇ ਨਾਂ ਗੁਜਰੇ
ਮੰਜਲਾਂ ਤੋ ਗੁਮਰਾਹ ਵੀ ਕਰ ਦਿੰਦੇ ਨੇ ਕੁੱਝ ਲੋਕ_ ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ..
ਨਾ ਵੀ ਚਾਹਵਾਂ ਤਾਂ ਵੀ ਆ ਜਾਂਦੀਆਂ ਨੇ ਕੀ ਕਰਾਂ ਉਹਦੀਆਂ ਯਾਦਾਂ ਮੇਰੇ ਤੇ ਮਿਹਰਬਾਨ ਨੇ ਬਹੁਤ
Your email address will not be published. Required fields are marked *
Comment *
Name *
Email *