ਕੀ ਹੋਇਆ ਜੇ ਆਦਤਾ ਬਦਲ ਗਈਆ.
‘ਪਰ ਦਿਮਾਗ ਤਾ ਓਹ ਹੀ ਆ ਫਿਰਨ ਲੱਗੇ ਟਾਈਮ ਨਹੀ ਲੱਗਣਾ,
ਦੁਨੀਆਂ ਚ ਸਰੀਰਕ ਬਿਮਾਰੀ ਦਾ ਇਲਾਜ਼ ਤਾਂ ਹੈ ਪਰ ਮੈਂ ਮੇਰੀ ਦੀ ਬਿਮਾਰੀ ਦਾ ਇਲਾਜ਼ ਹੈ ਨਹੀਂ
ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ, ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।
ਕਿਸੇ ਇੱਕ ਪੱਲ ਵਿੱਚ ਲਿੱਖ ਕਿ ਸਾਨੂੰ ਸਾਭ ਲੈ ਤੁੰ ਸੱਜਨਾ, ਵੇਖ ਤੇਰੀ ਯਾਦ ਚੋ ਨਿਕਲਦੇ ਜਾਂ ਰਹੇ ਹਾ ਅਸੀ…..
ਮਰਜੀ ਦੀਵਿਆਂ ਤੇ ਚਲਦੀ ਹੋਉ ਕਾਕਾ,, ਸੂਰਜ ਤੇ ਨਹੀ!!! ਫੂਕ ਮਾਰ ਕੇ ਬਜਾਉਣ ਬਾਰੇ ਕਦੇ ਸੌਚੀਂ ਵੀ ਨਾਂ”
ਤੇਰੀਆਂ ਦੁਆਵਾਂ ਨਾਲ ਬੇਬੇ ਮੈਂ ਸੁਖੀ ਵੱਸਦਾ, ਤੇਰੇ ਹੌਂਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ,
ਗੱਲ ਤਾ ਸਾਰੀ ਯਕੀਨ ਦੀ ਹੁੰਦੀ ਆ ਰੱਬ ਤੇ ਮੁਹੱਬਤ ਕਿਹੜੇ ਦਿਸਦੇ ਨੇ ਕਿਸੇ ਨੂੰ
ਹਾਲੇ ਮੈਂ ਸੋਚਦਾ ਹਾਂ ਉਹਦਾ ਜਿਕਰ ਕਰਦਾ ਰਹਾਂ ,, ਬਥੇਰੀ ਉਮਰ ਪਈ ਹੈ ਉਹਨੂੰ ਫੇਰ ਕਦੇ ਭੁੱਲਜਾਂਗੇ ..
ਗੰਗਾ ਜਲ ਵਾਂਗੂ ਦਿਲ ਮਿੱਤਰਾ ਦਾ ਸਾਫ਼ ਨੀ ਦਿਲ ਤੋੜਕੇ ਰਕਾਨੇ ਕਿਤੇ ਕਰਦੀ ਨਾ ਪਾਪ ਨੀ
Your email address will not be published. Required fields are marked *
Comment *
Name *
Email *