ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ ਦਿਲ ਤੋੜਨ ਦਾ ਕੰਮ ਤਾ ਬੇਈਮਾਨ ਕਰਦੇ ਨੇ।
ਹੁਣ ਤਾਂ ਕਿਸੇ ਮੁਸੀਬਤ ਚ ਹੀ ਫ਼ਸਾ ਦੇ ਰੱਬਾ, ਕਿਸੇ ਨੇ ਮੁਸ਼ਕਿਲ ਸਮੇਂ ਚ ਆਉਣ ਦਾ ਵਾਅਦਾ ਕੀਤਾ ਸੀ.
ਇੱਕ ਮੁੱਦਤ ਬਾਦ ਹਾਸਾ ਆਇਆ ਤੇ ਆਇਆ ਵੀ ਆਪਣੇ ਹਾਲਾਤਾਂ ਤੇ
ਜਿਸ ਦਾ ਪਿਆਰ ਕਦੇ ਨਹੀ ਬਦਲਦਾ ਉਸ ਸਖਸ਼ ਨੂੰ ਮਾਂ ਕਹਿੰਦੇ ਹਨ
ਬਚਪਨ ਤੋ ਹੀ ਚੰਗਾ ਇਨਸਾਨ ਬਣਨ ਦਾ ਸ਼ੌਕ ਸੀ…….. ਬਚਪਨ ਖਤਮ ਤੇ ਸ਼ੌਕ ਵੀ ਖਤਮ.
Munda ਕੁੜਤੇ ਪਜ਼ਾਮੇ ਦਾ ਹੋਵੇ ਸ਼ੌਕੀਨ, Kudi ਵੀ ਅੱਤ ਕਰਾਉਂਦੀ ਆ ਨਿੱਤ ਪਾਕੇ ਸੂਟ ਰੰਗੀਨ
ਉੱਜੜੇ ਚਮਨ ‘ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ.. ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ.
ਤੂੰ tension ਨਾ ਲੈ ਸੋਹਣਿਆ ਵੇ ਤੈਨੂੰ ਆਪਣੇ ਨਾਂਅ ਲਿਖਵਾਊਂ____ ਤੇਰੇ ਸਾਰੇ ਯਾਰਾਂ ਤੋਂ ਕਾਨੂੰਨੀ ਤੌਰ ‘ਤੇ bhabi ਕਹਾਊਂ_____
ਮੁਹੱਬਤ ਅਜਮਾੳਣੀ ਹੋਵੇ ਤਾਂ ਬੱਸ ਇਹਨਾ ਹੀ ਕਾਫ਼ੀ ਹੈ.. ਥੋੜਾ ਜਿਹਾ ਗ਼ੁੱਸੇ ਹੋ ਕੇ ਦੇਖੋ ਮਨਾਉਣ ਕੌਣ ਆਉਦਾ ਹੈ…
Your email address will not be published. Required fields are marked *
Comment *
Name *
Email *