ਗੱਲ ❤ ਤੇ ਲੱਗੀ ਏ 👀 ਦੁੱਖ ਬੱਸ ਏਹੋ ਮਾਰਦਾ ਏ!!!! ❤❤❤
ਲੱਗਦਾ ਹੈ ਕਿ ਦੋਸਤੀ ਨਾਲੋਂ ਸ਼ਕਲਾਂ ਵਧੇਰੇ ਅਹਿਮੀਅਤ ਰੱਖਦੀਆਂ ਨੇ
ਮੰਨਤਾਂ ਅਤੇ ਮਿੰਨਤਾਂ ਕੁਝ ਵੀ ਕੰਮ ਨਹੀ ਆਉਂਦੀਆ, ਚਲੇ ਹੀ ਜਾਦੇ ਨੇ ਉਹ ਜਿੰਨਾ ਨੇ ਜਾਣਾ ਹੁੰਦਾ ਹੈ
ਅਨਜਾਣ ਮੋਹਬਤ ਦਾ ਇਕ ਫਾਇਦਾ ਜਰੂਰ ਹੈ,, ਸਕੂਨ ਮਿਲਦਾ ਹੈ ਦਰਦ ਨਹੀਂ ।।
ਬੁੱਕਾ ਵਿੱਚ ਨੀ ਪਾਣੀ ਖੱੜਦਾ, ਜਦੋ ਬਦਲ ਮੀਂਹ ਵਰਸਾਓਦੇ ਨੇ, ਆਕਸਰ ਭੁੱਲ ਜਾਦੇਂ ਨੇ ਓਹ, ਜੋ ਬਾਹੁਤਾ ਪਿਆਰ ਜਤਾਓਦੇ ਨੇ!!
ਆਹ ਲੈ ਸੋਹਣਿਆ ਅਸੀਂ ਵੀ ਦਿਲ ਤੇਰੇ ਨਾਮ ਕਰ ਤਾ,, ਸਾਨੂੰ ਡਰ ਨਹੀਂ ਕਿਸੇ ਦਾ ਇਜਹਾਰ ਅਸੀਂ ਸ਼ਰੇਆਮ ਕਰ ਤਾ..
ਹੱਥਾਂ ਵਿੱਚ ਰੱਖੜੀਆਂ ਤੇ ਨੈਣਾਂ ਵਿਚ ਨੀਰ ਭੈਣਾਂ ਫਿਰਨ ਲੱਭਦੀਆਂ ਚਿੱਟੇ ਵਿੱਚ ਗੁਆਚੇ ਵੀਰ
ਅਸੀਂ ਕਿੰਨੇ ਹਾ ਬਦਨਾਮ ਸਾਰਾ ਜੱਗ ਜਾਣ ਦਾ , ਕਿਹਦੇ ਪਿਛੇ ਬਦਨਾਮ ਇਹ ਸਾਡਾ ਰੱਬ ਜਾਣਦਾ..
ਮਾੜੇ ਵਕਤ ਚ ਜਿਹਤੇ ਛੱਡ ਗਏ ਚੰਗੇ ਦਿਨਾ ਚ ਵੀ ਯਾਦ ਰੱਖਾ ਗਏ
Your email address will not be published. Required fields are marked *
Comment *
Name *
Email *