ਤੇਰੀ ਸੋਚ ਤੇ ਸੁਭਾਅ ਦੋਹਾਂ ਨੂੰ ਸਲਾਮ . ਤਾਹੀਂ ਤਾਂ ਮੈਂ ਦਿਲ ਕੀਤਾ ਤੇਰੇ ਨਾਮ ….
ਕਦੇ ਕਦੇ ਦੂਸਰੇ ਨੂੰ ਵੀ ਗਲਤੀ ਦਾ ਅਹਿਸਾਸ ਕਰਾਓ, ਹਰ ਵਾਰ ਤੁਹਾਡਾ ਹੀ ਝੁਕਦੇ ਜਾਣਾ ਵੀ ਜ਼ਰੂਰੀ ਨਹੀਂ।
ਕਸੂਰ ਤਾਂ ਬਹੁਤ ਕੀਤੇ ਸੀ ਜ਼ਿੰਦਗੀ ਵਿੱਚ ਪਰ ਸਜ਼ਾ ਜਿੱਥੇ ਮਿਲੀ ਉੱਥੇ ਬੇਕਸੂਰ ਸੀ ਅਸੀਂ
ਸਸਤੀ ਚੁਇੰਗਮ ਅਤੇ ਘਟੀਆ ਲੋਕ ਸ਼ੁਰੂਆਤੀ ਦੌਰ ਚ ਬਹੁਤ ਮਿੱਠੇ ਲੱਗਦੇ ਹਨ!
ਸਿਰਫ਼ ਅਸੀ ਹੀ ਹਾਂ ਓਹਦੇ ਦਿਲ ਚ, ਬਸ ੲਿਹੀ ਗਲਤ-ਫ਼ਹਿਮੀ ਲੈ ਡੁੱਬੀ…
ਮਾੜੇ ਅਗੇ kaddi ਰੋਹਬ ਨਹੀ ਦਿਖਾਈ ਦਾ…. ਤੇ ਜਣੀ ਖਣੀ ਨੂੰ ਬਹੁਤਾ Muhh ਨਹੀ ਲਾਈਦਾ….
“ਯਾਦਾਂ” ਸਮੁੰਦਰ ਦੀਆਂ ਉਹਨਾਂ ‘ਲਹਿਰਾਂ’ ਵਾਂਗ ਹੁੰਦੀਆਂ__ ਜੋ ‘ਕਿਨਾਰੇ’ ਤੇ ਪਏ ‘ਪੱਥਰ’ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ__
ਸੁੱਕੇ ਪੱਤਿਆਂ ਵਰਗੀ ਹੈ ਹਸਤੀ ਮੇਰੀ.. ਜੇ ਕਿਸੇ ਨੇ ਸਮੇਟਿਆ ਵੀ ਤਾਂ ਸਿਰਫ ਜਲਾਉਣ ਲਈ.
ਲੋਕਾਂ ਦੇ ਬੋਲਣ ਦਾ ਤਰੀਕਾ ਹੀ ਦਸ ਦਿੰਦਾ ਕੀ ਤੁਹਾਡੇ ਬਾਰੇ ਕੀ ਸੋਚਦੇ ਆ🙋🏻♂️🙋🏻♂️💯💯 …hpy_ਤਲਵਾੜਾ🥰
Your email address will not be published. Required fields are marked *
Comment *
Name *
Email *