ਜਿਸ ਦਿਨ ਤੇਰਾ ਦਿਲ ਟੁੱਟੂਗਾ……….. ਤਾਂ ਕੋਸਿਸ਼ ਕਰੀ ਮੁੜ ਕੇ ਨਾ ਆਵੀਂ
ਸਸਤੇ ਲੋਕ ਮਹਿੰਗੇ ਰਿਸ਼ਤੇ ਗਵਾ ਲੈਂਦੇ ਨੇ ,,,,ਸੰਧੂ!!
ਗੁਣ ਭਾਵੇ ਦੁਸਮਣ ਦੇ ਵੀ ਹੋਣ,ਅਪਣਾ ਲੳ .. ਔਗੁਣ ਭਾਵੇ ਗੁਰੂ ਦੇ ਵੀ ਹੋਣ ,ਤਿਆਗ ਦਿਉ
ਕਦੇ ਰੋਇਆ ਕਰੇਂਗਾ ਕਦੇ ਹੱਸਿਆ ਕਰੇਂਗਾ ਗੱਲਾਂ ਮੇਰੀਆਂ ਕਿਸੇ ਨੂੰ ਜਦੋਂ ਦੱਸਿਆ ਕਰੇਂਗਾ
ਖਾਦਾ ਹੋਇਆ #Apple ਵੀ ਹੁਣ eat ਤੋਂ ate ਹੋ ਗਿਆ ਆ ਲੈ ਚੱਕ ਤੇਰੇ ਵਾਲਾ #GuRuਵੀ ਹੁਣ #Graduate ਹੋ ਗਿਆ.
ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ, ਕਿਸੇ ਦਾ ਛਪ ਜਾਦਾ ਹੈ।
ਤੇਰੀ ਸੋਚ ਤੇ ਸੁਭਾਅ ਦੋਹਾਂ ਨੂੰ ਸਲਾਮ . ਤਾਹੀਂ ਤਾਂ ਮੈਂ ਦਿਲ ਕੀਤਾ ਤੇਰੇ ਨਾਮ ….
ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ, ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ ।
ਉਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ
Your email address will not be published. Required fields are marked *
Comment *
Name *
Email *