ਤੇਰੇ ਤੇ ਿਦਲ ਆਇਆ ਏ ਤਾਂ ਹੀ ਤਾਂ ਤੈਨੂੰ ਚਾਹਿਆ ਏ…….
ਇਹ ਮੁਹੱਬਤ ਦਾ ਕਿਰਦਾਰ ਵੀ ਅਜੀਬ ਜਿਹਾ ਜੋ ਅਧੂਰੀ ਰਹਿ ਸਕਦੀ ਆ ਪਰ ਖਤਮ ਨਹੀਂ ਹੋ ਸਕਦੀ॥
teri jean branded di j look athri….. sade suit patiala di v tour vakhri
ਉਹਨੂੰ rply ਕਰਨ ਲੱਗਿਆ ਸਾਡਾ browsr ਖੜ ਜਾਦਾ ਉਹਨੂੰ ਕਮਲੇ ਨੂੰ ਲੱਗਦਾ ਜੱਟੀ ਆਕੜ ਕਰਦੀ ਏ
tEre Nal ZiNdagi JeOoN wala ChaA c… !! Par Tere Vllo Sb ho Reha TabAah c !!!
ਜਿੱਤਣ ਜਿੱਤਣ ਹਰ ਕੋਈ ਖੇਡੇ ਤੂੰ ਹਾਰਨ ਖੇਡ ਫ਼ਕੀਰਾ ਜਿੱਤਣ ਦਾ ਮੁੱਲ ਕੌਡੀ ਪੈਦਾ ਹਾਰਨ ਦਾ ਮੁੱਲ ਹੀਰਾ
JehRe Muh De Mithhe te Tidd de KaLe HuNde Ne Aksar Oh Yarr Nahi Gaddar HuNde Ne
ਅਜੀਬ ਰਿਸ਼ਤਾਂ ਹੁੰਦਾ ਸਾਡੇ ਤੇ ਖੁਵਾਹਿਸ਼ਾਂ ਦੇ ਦਰਮਿਅਾਨ … ੳੁਹ ਸਾਨੂੰ ਜੀਣ ਨਹੀਂ ਦਿੰਦੀਅਾਂ ਤੇ ਅਸੀਂ ੳੁਹਨੂੰ ਮਰਨ ਨਹੀਂ ਦਿੰਦੇ..
ੲਿਨਸਾਨ ਮੁਹੱਬਤ ਤਾਂ ਜ਼ਿੰਦਗੀ ਚ ਸਿਰਫ਼ ੲਿਕ ਵਾਰ ਹੀ ਕਰਦਾ ਹੈ… ਬਾਕੀ ਮੁਹੱਬਤਾਂ ਤਾਂ ਪਹਿਲੀ ਮੁਹੱਬਤ ਨੂੰ ਭੁਲਾੳੁਣ ਲੲੀ ਹੀ Continue Reading..
Your email address will not be published. Required fields are marked *
Comment *
Name *
Email *